Punjabiਰਾਸ਼ਟਰੀ ਚੈਂਪੀਅਨ ਟਰਾਫੀ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ ਪੁੱਜੇ ਭਾਰਤ By Sell Aid News - March 11, 2025 58 FacebookWhatsAppTelegramTwitterPinterestCopy URL ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਦੁਬਈ ਤੋਂ ਭਾਰਤ ਵਾਪਸ ਪਰਤ ਆਏ ਹਨ। ਦੱਸ ਦਈਏ ਕਿ ਟੀਮ ਇੰਡੀਆ ਨੇ ਕੱਲ੍ਹ ਫਾਈਨਲ ਵਿਚ ਨਿਊਜ਼ੀਲੈਂਡ ਨੂੰ ਹਰਾ ਕੇ ਆਪਣੀ ਤੀਜੀ ਆਈ.ਸੀ.ਸੀ. ਚੈਂਪੀਅਨ ਟਰਾਫੀ ਜਿੱਤੀ ਸੀ। ਟੀਮ ਚੈਂਪੀਅਨਸ਼ਿਪ ਵਿਚ ਅਜੇਤੂ ਰਹੀ।