Punjabiਰਾਸ਼ਟਰੀ ਚੈਂਪੀਅਨ ਟਰਾਫੀ ਜਿੱਤਣ ਤੋਂ ਬਾਅਦ ਕ੍ਰਿਕਟਰ ਹਰਸ਼ਿਤ ਰਾਣਾ ਦੁਬਈ ਤੋਂ ਭਾਰਤ ਪੁੱਜੇ By Sell Aid News - March 11, 2025 43 FacebookWhatsAppTelegramTwitterPinterestCopy URL ਕ੍ਰਿਕਟਰ ਹਰਸ਼ਿਤ ਰਾਣਾ ਦੁਬਈ ਤੋਂ ਭਾਰਤ ਵਾਪਸ ਪਰਤੇ ਹਨ। ਟੀਮ ਇੰਡੀਆ ਨੇ ਕੱਲ੍ਹ ਫਾਈਨਲ ਵਿਚ ਨਿਊਜ਼ੀਲੈਂਡ ਨੂੰ ਹਰਾ ਕੇ ਆਪਣੀ ਤੀਜੀ ਆਈ.ਸੀ.ਸੀ. ਚੈਂਪੀਅਨ ਟਰਾਫੀ ਜਿੱਤੀ।