Sell-aid Desk: ਪੰਜਾਬ ਬਰਿਕ ਕਲੀਨ ਓਨਰ ਐਸੋਸੀਏਸ਼ਨ ਦੀ ਮੁੱਲਾਪੁਰ ਵਿਚ ਇਕ ਮੀਟਿੰਗ ਵਿੱਚ ਭੱਠਾ ਮਾਲਕਾਂ ਨੂੰ ਆ ਰਹੀ ਸਮੱਸਿਆ ਤੇ ਹੋਈ ਵਿਚਾਰ ਚਰਚਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਪੰਜਾਬ ਵਿੱਚ ਉਹਨਾਂ ਦੀ ਇੱਕੋ ਹੀ ਐਸੋਸੀਏਸ਼ਨ ਹੈ ਤੇ ਅਸੀਂ ਕਿਸੇ ਵੀ ਦੂਸਰੇ ਨੂੰ ਐਸੋਸੀਏਸ਼ਨ ਦੇ ਮੈਂਬਰ ਨੂੰ ਪੰਜਾਬ ਪ੍ਰਧਾਨ ਨਹੀਂ ਮੰਨਦੇ
ਲੁਧਿਆਣਾ ਦੇ ਮੁੱਲਾਂਪੁਰ ਦੇ ਕੋਲ ਅੱਜ ਪੰਜਾਬ ਭਰ ਦੋ ਪੱਠੇ ਮਾਲਕਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਆ ਰਹੀਆਂ ਸਮੱਸਿਆਵਾਂ ਬਾਰੇ ਦੱਸਿਆ ਅਤੇ ਕੁਝ ਦਿਨ ਪਹਿਲਾਂ ਹੋਈ ਦੂਸਰੀ ਧਿਰ ਦੀ ਮੀਟਿੰਗ ਬਾਰੇ ਵੀ ਦੱਸਿਆ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਸ਼ਖਸ ਜਿਸ ਦਾ ਨਾਮ ਵਾਲੀਆ ਹੈ ਉਸ ਦੇ ਵੱਲੋਂ ਕੁਝ ਦਿਨ ਪਹਿਲਾਂ ਨਿੱਜੀ ਹੋਟਲ ਦੇ ਵਿੱਚ ਆਪ ਦੇ ਬੰਦੇ ਬੁਲਾ ਕੇ ਪ੍ਰਧਾਨ ਚੁਣ ਲਿੱਤਾ ਗਿਆ ਸੀ। ਜਿਸ ਨੂੰ ਅਸੀਂ ਪ੍ਰਧਾਨ ਨਹੀਂ ਮੰਨਦੇ ਉਹਨਾਂ ਨੇ ਇਹ ਵੀ ਕਿਹਾ ਸਾਡੀ ਐਸੋਸੀਏਸ਼ਨ ਦੇ ਵਿੱਚ 20-2 ਸਾਲ ਤੋਂ ਪੁਰਾਣੇ ਲੋਕ ਜੁੜੇ ਹੋਏ ਹਨ ਉੱਥੇ ਉਹਨਾਂ ਨੇ ਇਹ ਵੀ ਦੱਸਿਆ ਕਿ ਵੱਡੀ ਸਮੱਸਿਆ ਮਾਈਨਿੰਗ ਨੂੰ ਲੈ ਕੇ ਅਤੇ ਰੋ ਮਟੀਰੀਅਲ ਨੂੰ ਲੈ ਕੇ ਸਾਨੂੰ ਆ ਰਹੀ ਹੈ ਜਿਸ ਨੂੰ ਲੈ ਕੇ ਸਾਡੀ 11 ਮੈਂਬਰੀ ਕਮੇਟੀ ਜੋ ਅੱਜ ਨਿਯੁਕਤ ਕੀਤੀ ਗਈ ਹੈ ਜਲਦ ਹੀ ਮੰਤਰੀ ਨਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਇਸ ਮਾਮਲੇ ਨੂੰ ਲਿਆਂਦਾ ਜਾਊਗਾ। ਉੱਥੇ ਹੀ ਉਹਨਾਂ ਨੇ ਦੂਸਰੀ ਭੱਠਾ ਐਸੋਸੀਏਸ਼ਨ ਦੇ ਉੱਤੇ ਵੀ ਆਰੋਪ ਲਗਾਏ ਕਿ ਇਹਨਾਂ ਵੱਲੋਂ ਕੁਝ ਸਮਾਂ ਪਹਿਲਾਂ ਇੱਕ ਪਲਾਟ ਸੀ ਜਿਸ ਨੂੰ ਵੇਚ ਦਿੱਤਾ ਗਿਆ ਹੈ। ਅਤੇ ਹੋਰ ਵੀ ਵੱਡੇ ਇਲਜ਼ਾਮ ਨੇ ਜਿਹੜੇ ਇਹਨਾਂ ਵੱਲੋਂ ਲਗਾਏ ਗਏ













