Punjabiਪੰਜਾਬ ਬੀ.ਐਸ.ਐਫ਼.ਜਵਾਨਾਂ ਨੇ ਬਰਾਮਦ ਕੀਤਾ ਡਰੋਨ ਤੇ ਹੈਰੋਇਨ ਦੀ ਖੇਪ By Sell Aid News - January 16, 2025 57 FacebookWhatsAppTelegramTwitterPinterestCopy URL ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਵੱਖ-ਵੱਖ ਕਾਰਵਾਈਆਂ ਵਿਚ, ਬੀ.ਐਸ.ਐਫ਼. ਦੇ ਜਵਾਨਾਂ ਨੇ ਜ਼ਿਲ੍ਹਾ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਸਰਹੱਦੀ ਖੇਤਰਾਂ ਵਿਚ ਕ੍ਰਮਵਾਰ 540 ਗ੍ਰਾਮ ਵਜ਼ਨ ਵਾਲਾ ਇਕ ਡਰੋਨ ਅਤੇ ਇਕ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ।