ਭਾਜਪਾ ਦੇ ਸੀਨੀਅਰ ਨੇਤਾ ਅਤੇ ਸਪੋਕਸ ਪਰਸਨ ਅਨਿਲ ਸਰੀਨ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਘੁਟਾਲੇ ਜੱਗ ਜਾਹਰ ਹੋ ਰਹੇ ਹਨ। ਇਹੀ ਨਹੀਂ ਉਹਨਾਂ ਕਿਹਾ ਕਿ ਪਹਿਲਾਂ ਤਾਂ ਭਾਜਪਾ ਤੇ ਇਲਜ਼ਾਮ ਲਗਾਏ ਜਾਂਦੇ ਸਨ ਕਿਹਾ ਕਿ ਹੁਣ ਰਿਪੋਰਟ ਆ ਗਈ ਹੈ। ਜਿਸ ਵਿੱਚ ਕਿਹਾ ਕਿ 2026 ਪੁਆਇੰਟ 97 ਕਰੋੜ ਰੁਪਏ ਦਾ ਚੂਨਾ ਲਗਾਇਆ ਗਿਆ ਹੈ
ਇਹੀ ਨਹੀਂ ਉਹਨਾਂ ਕਿਹਾ ਕਿ ਜਿੱਥੇ ਸਕਿਉਰਟੀ ਵਿਡਰੋ ਅਤੇ ਚਹੇਤਿਆਂ ਨੂੰ ਖੁਸ਼ ਕਰਨ ਦੀ ਉਹਨਾਂ ਇਲਜ਼ਾਮ ਲਗਾਏ ਨੇ ਤਾਂ ਉਥੇ ਹੀ ਉਹਨਾਂ ਕਿਆ ਕੀ ਹੋਲਸੇਲ ਵੈਂਡਰ ਦਾ ਪ੍ਰੋਫਿਟ 5% ਤੋਂ 12% ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਭਿਰਸ਼ਟਾਚਾਰੀਆਂ ਨੂੰ ਸੱਤਾ ਤੋਂ ਬਾਹਰ ਕੀਤਾ ਹੈ ਤੇ ਹੁਣ ਪੰਜਾਬ ਦੀ ਵਾਰੀ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਇਨ੍ਹਾਂ ਇਲਜ਼ਾਮਾਂ ਤੇ ਆਪਣਾ ਕੀ ਪ੍ਰਤੀਕਰਮ ਰੱਖਦੇ ਹਨ।













