ਕੁੜੀਆਂ ਵਾਲੇ ਕੱਪੜੇ ਪਾ ਗੁਰਦੁਆਰੇ ਕੋਲ ਖੜ੍ਹੇ Gay ਨੂੰ ਸਿੰਘਾਂ ਨੇ ਘੇਰਿਆ

8

ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ-ਮੋਹਾਲੀ ਵਿੱਚ ਰਾਤ ਦੇ ਸਮੇਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਕੁਝ ਸ਼ਰਾਰਤੀ ਤੱਤ ਲੜਕੀਆਂ ਬਣ ਕੇ ਲੋਕਾਂ ਨੂੰ ਰੋਕ ਕੇ ਪੈਸੇ ਮੰਗਦੇ ਅਤੇ ਹੰਗਾਮਾ ਕਰਦੇ ਹਨ।

ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ-ਮੋਹਾਲੀ ਵਿੱਚ ਰਾਤ ਦੇ ਸਮੇਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਕੁਝ ਸ਼ਰਾਰਤੀ ਤੱਤ ਲੜਕੀਆਂ ਬਣ ਕੇ ਲੋਕਾਂ ਨੂੰ ਰੋਕ ਕੇ ਪੈਸੇ ਮੰਗਦੇ ਅਤੇ ਹੰਗਾਮਾ ਕਰਦੇ ਹਨ।

ਇਸ ਮਾਮਲੇ ਨੂੰ ਦੇਖਦੇ ਹੋਏ ਜਥੇਬੰਦੀਆ ਵੱਲੋਂ ਰਾਤ ਦੇ ਸਮੇਂ 6 ਤੋਂ 7 ਐਸੇ ਨੌਜਵਾਨਾਂ ਨੂੰ ਪਕੜਿਆ ਗਿਆ। ਇਹ ਨੌਜਵਾਨ ਲੜਕੀਆਂ ਬਣ ਕੇ ਗੁਰਦੁਆਰਾ ਸਾਹਿਬ ਦੇ ਨੇੜੇ ਸਿਗਰੇਟ ਨਸ਼ਾ ਕਰਕੇ ਹੰਗਾਮਾ ਕਰਦੇ ਸਨ।

ਉਨ੍ਹਾਂ ਨੂੰ ਸਖ਼ਤੀ ਨਾਲ ਸਮਝਾਇਆ ਗਿਆ ਅਤੇ ਉਠਕ-ਬੈਠਕ ਕਰਵਾਕੇ ਸੁਚੇਤ ਕੀਤਾ ਗਿਆ ਕਿ ਜੇ ਦੋਬਾਰਾ ਇਸ ਸਥਾਨ ‘ਤੇ ਦਿਖ ਗਏ, ਤਾਂ ਉਨ੍ਹਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾਵੇਗੀ।