Punjabiਪੰਜਾਬਰਾਸ਼ਟਰੀ ਨਵਜੋਤ ਕੌਰ ਸਿੱਧੂ ਦੀਆਂ ਵਧੀਆ ਮੁਸ਼ਕਿਲਾਂ…ਮੈਡਮ ਸਿੱਧੂ ਖਿਲਾਫ਼ ਕਰਨਬੀਰ ਬੁਰਜ ਨੇ ਕੀਤਾ ਕੋਰਟ ਦਾ ਰੁਖ By Sell Aid News - December 10, 2025 7 FacebookWhatsAppTelegramTwitterPinterestCopy URL Sell Aid Desk 24/7- ਨਵਜੋਤ ਕੌਰ ਸਿੱਧੂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਨਵਜੋਤ ਕੌਰ ਸਿੱਧੂ ਖਿਲਾਫ਼ ਕਰਨਬੀਰ ਬੁਰਜ ਨੇ ਕੋਰਟ ਦਾ ਰੁਖ ਕੀਤਾ ਹੈ। ਉਨ੍ਹਾਂ ਨੇ ਨਵਜੋਤ ਕੌਰ ਖਿਲਾਫ਼ ਅੰਮ੍ਰਿਤਸਰ ਕੋਰਟ ਮਾਣਹਾਨੀ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਵਕੀਲ ਰਾਹੀ ਮਾਣਹਾਨੀ ਦਾ ਦਾਅਵਾ ਕੀਤਾ ਹੈ।