ਰਾਜਪੁਰਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਘਨੌਰ ਦੇ ਘੱਗਰ ਦਾ ਕੀਤਾ ਦੌਰਾ

15

Sell-aid Desk: ਰਾਜਪੁਰਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਘਨੌਰ ਦੇ ਘੱਗਰ ਦਾ ਕੀਤਾ ਦੌਰਾ
ਕਈ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਹੈ ਘੱਗਰ ਦਰਿਆ ਦੀ ਸਫਾਈ ਨਾ ਹੋਣ ਕਾਰਨ ਪਾਣੀ ਦਾ ਲੈਵਲ ਜਿਸਦਾ ਜਾਇਜਾ ਲੈਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਘੱਗਰ ਦਰਿਆ ਦੇ ਪਹੁੰਚੇ ਸਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਦਾ ਲੱਖਾਂ ਏਕੜ ਜਮੀਨ ਪਾਣੀ ਦੀ ਭੇਟ ਚੜ ਗਈ ਹੈ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਇਸ ਮੌਕੇ ਹਾਜ਼ਰ ਸਨ