ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਡਿੱਗੀ ਦੋ ਮੰਜ਼ਿਲਾ ਇਮਾਰਤ

25

Sell-aid News:  ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਡਿੱਗੀ ਦੋ ਮੰਜ਼ਿਲਾ ਇਮਾਰਤ
ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਦੋ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਟਲਿਆ, ਇਲਾਕੇ ਦੀ ਬਿਜਲੀ ਸਪਲਾਈ ਕੱਟੀ ਗਈ, ਜਾਨੀ ਨੁਕਸਾਨ ਤੋਂ ਬਚਾਅ, ਲੋਕਾਂ ਅਨੁਸਾਰ ਇਮਾਰਤ ਵਿੱਚ ਕੋਈ ਪਰਿਵਾਰ ਨਹੀਂ ਰਹਿੰਦਾ ਸੀ, ਖੰਡਰ ਹਾਲਤ ਵਿੱਚ ਪਈ, ਲਗਾਤਾਰ ਮੀਂਹ ਕਾਰਨ ਹਾਦਸਾ ਵਾਪਰਿਆ