ਪੰਜਾਬ ਲੁਧਿਆਣੇ ‘ਚ ਭਾਰੀ ਬਰਸਾਤ ਕਾਰਨ ਬੁੱਢੇ ਨਾਲੇ ਦਾ ਪਾਣੀ ਹੋਇਆ ਓਵਰਫਲੋਅ By Sell Aid News - September 1, 2025 26 FacebookWhatsAppTelegramTwitterPinterestCopy URL Sell-aid News: ਲੁਧਿਆਣੇ ‘ਚ ਭਾਰੀ ਬਰਸਾਤ ਕਾਰਨ ਬੁੱਢੇ ਨਾਲੇ ਦਾ ਪਾਣੀ ਹੋਇਆ ਓਵਰਫਲੋਅ ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ ,ਕਈ ਇਲਾਕੇ ਪਾਣੀ ‘ਚ ਡੁੱਬੇ ਇਲਾਕਿਆਂ ‘ਚ 3-3 ਫੁੱਟ ਭਰਿਆ ਪਾਣੀ ਦਮੋਰੀਆ ਪੁਲ ਨੇੜੇ ਕੰਧ ਡਿੱਗਣ ਕਾਰਨ ਕਈ ਗੱਡੀਆਂ ਨੁਕਸਾਨੀਆਂ ਗਈਆਂ