ਸੁਖਨਾ ਲੇਕ ਤੋਂ ਫਲੱਡ ਗੇਟ ਖੋਲਣ ਤੋਂ ਬਾਅਦ ਵਧਣ ਰਿਹਾ ਖਨੌਰੀ ਵਿਖੇ ਘੱਗਰ ਵਿੱਚ ਪਾਣੀ ਦਾ ਪੱਧਰ

63
Sell-aid Desk:ਸੁਖਨਾ ਲੇਕ ਤੋਂ ਫਲੱਡ ਗੇਟ ਖੋਲਣ ਤੋਂ ਬਾਅਦ ਵਧਣ ਰਿਹਾ ਖਨੌਰੀ ਵਿਖੇ ਘੱਗਰ ਵਿੱਚ ਪਾਣੀ ਦਾ ਪੱਧਰ
Punjab Floods : 747 ਹੋਇਆ ਪਾਣੀ ਦਾ ਪੱਧਰ ,,,,748 ਫੁੱਟ ਹੈ ਘੱਗਰ ਵਿੱਚ ਖਤਰੇ ਦਾ ਨਿਸ਼ਾਨ,, 29 ਦੀ ਸ਼ਾਮ ਦੇ ਖੋਲ੍ਹੇ ਗਏ ਨੇ ਸੁਖਨਾ ਲੇਕ ਤੋਂ ਫਲੱਡ ਗੇਟ ਜਿਹਨਾਂ ਦਾ ਪਾਣੀ ਲਗਾਤਾਰ ਪਹੁੰਚ ਰਿਹਾ..
ਖਨੌਰੀ ਲੈਵਲ ਦੇ ਉੱਪਰ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਘਾ ਫੂਸ ਦੇ ਨਾਲ ਲੱਗੀ ਡਾਫ,ਖਨੌਰੀ ਦੇ ਵਿੱਚ ਭਾਖੜਾ ਦੇ ਹੇਠਾਂ ਦੀ ਕਰੋਸ ਕਰਦਾ ਹੈ ਘੱਗਰ
ਕਿਸਾਨਾਂ ਦਾ ਕਹਿਣਾ ਕੀ ਪਿੰਡਾਂ ਦੇ ਵਿੱਚ ਬਣਿਆ ਡਰ  ਦਾ ਮਾਹੌਲ, ਪਰ ਪ੍ਰਸ਼ਾਸਨ ਦਾ ਨਹੀਂ ਕੋਈ ਧਿਆਨ
ਜੇਕਰ ਫੂਸ ਨੂੰ ਜਲਦ ਨਾ ਕੱਢਿਆ ਗਿਆ ਤਾਂ ਇਸ ਦੀ ਵਜਹਾ ਨਾਲ ਪਿੱਛੇ ਟੁੱਟ ਸਕਦੇ ਨੇ ਘੱਗਰ ਦੇ ਕਿਨਾਰੇ
ਜਿਸ ਤਰੀਕੇ ਨਾਲ ਕੱਲ ਸੁਖਨਾ ਲੇਕ ਤੋਂ ਪਾਣੀ ਓਵਰ ਫਲੋ ਹੋਣ ਕਾਰਨ ਸਾਰੇ ਫਲੱਡ ਗੇਟ ਖੋਲ੍ਹੇ ਗਏ ਸਨ ਤਾਂ ਹੁਣ ਘੱਗਰ ਕਰੇਗਾ 2023 ਵਾਂਗ ਸੰਗਰੂਰ ਵਿੱਚ ਵੱਡਾ ਨੁਕਸਾਨ
ਮੂਨਕ ਖਨੌਰੀ ਇਲਾਕੇ ਦੇ ਕਿਸਾਨਾਂ ਦੀ ਵਧੀ ਚਿੰਤਾ,, ਕਿਉਂਕਿ 2023 ਵਿੱਚ ਕਈ ਪਿੰਡਾਂ ਦਾ ਹੋਇਆ ਸੀ ਨੁਕਸਾਨ,,ਹਜਾਰਾਂ ਏਕੜ ਕਿਸਾਨਾਂ ਦੀਆਂ ਫਸਲਾਂ ਹੋਈਆਂ ਸਨ ਬਰਬਾਦ