ਸਮਰਾਲਾ ਦੇ ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਭਗਵਾਨ ਸ਼ੀਲ ਵਿਸ਼ਨੂ ਦੇ ਛੇਵੇਂ ਅਵਤਾਰ ਸ਼੍ਰੀ ਪਰਸ਼ੂਰਾਮ ਜੰਤੀ ਬੜੀ ਧੂਮ ਧਾਮ ਨਾਲ ਮਨਾਈ ਗਈ ਇਸ ਅਫਸਰ ਤੇ ਸਭ ਤੋਂ ਪਹਿਲਾਂ ਭਗਵਾਨ ਦੀ ਮੂਰਤੀ ਨੂੰ ਇਸ਼ਨਾਨ ਕਰਾਇਆ ਗਿਆ ਅਤੇ ਬਾਅਦ ਵਿੱਚ ਸਮਾਜ ਕਲਿਆਣ ਲਈ ਹਵਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਭ ਨੇ ਅਹੂਤੀ ਦਿੱਤੀ ਤੇ ਭਗਵਾਨ ਪਰਸ਼ੂ ਰਾਮ ਦਾ ਗੁਣਗਾਨ ਕੀਤਾ ਇਸ ਤੋਂ ਬਾਅਦ ਲੰਗਰ ਚਲਾਇਆ ਗਿਆ
ਲੋਕ ਇੱਕ ਦੂਜੇ ਨੂੰ ਵਧਾਈ ਦੇ ਰਹੇ ਸਨ ਅਤੇ ਲੋਕਾਂ ਵਿੱਚ ਅਲੱਗ ਹੀ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਸੀ













