ਡੇਰਾ ਬਾਬਾ ਨਾਨਕ ’ਚ ਹੜ ਨੇ ਮਚਾਈ ਹਾਹਾਕਾਰ

28

Sell-aid Desk: ਡੇਰਾ ਬਾਬਾ ਨਾਨਕ ’ਚ ਹੜ ਨੇ ਮਚਾਈ ਹਾਹਾਕਾਰ,ਹਰ ਪਾਸੇ ਆਏ ਪਾਣੀ ਨੇ ਲੋਕ ਕੀਤੇ ਘਰੋ ਬੇ ਘਰ.ਕਿਸਾਨ ਦੀ 100 ਗਾਵਾਂ ਫਸੀਆਂ ਸ਼ੈਡ’ਚ,ਸ਼ੈਡ ਮਾਲਕ ਨੇ ਪ੍ਰਸ਼ਾਸ਼ਨ ਕੋਲੋਂ ਮਦਦ ਲਈ ਲਗਾਈ ਗੁਹਾਰ,ਮਦਦ ਲਈ ਸੰਸਥਾਵਾਂ ਆਈਆਂ ਅੱਗੇ