ਘੱਗਰ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਥੱਲੇ

62

Sell-aid News: ਘੱਗਰ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਥੱਲੇ
ਪਹਾੜੀ ਇਲਾਕੇ ਅਤੇ ਮੈਦਾਨੀ ਇਲਾਕੇ ਵਿੱਚ ਭਾਰੀ ਮੀਂਹ ਪੈਣ ਨਾਲ ਪੰਜਾਬ ’ਚ ਲੋਕ ਸਹਿਮੇ
ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਦਾ 748 ਫੁੱਟ
ਡੈਮਾਂ ਅਤੇ ਦਰਿਆਵਾਂ ’ਚ ਪਾਣੀ ਵਧਣ ਨਾਲ ਪੈ ਰਹੀ ਹੈ ਪੰਜਾਬ ਨੂੰ ਮਾਰ
ਕੁਦਰਤੀ ਮਾਰ ਦਾ ਸ਼ਿਕਾਰ ਹੋ ਰਿਹਾ ਪੰਜਾਬ
ਸੰਗਰੂਰ ਵਿੱਚ ਲੰਘ ਰਹੇ ਸਰਹਿੱਦ ’ਚੋ ਦਾ ਪਾਣੀ ਪੱਧਰ ਵੀ ਉਫਾਨ ’ਤੇ
ਜੇਕਰ ਪਾਣੀ ਹੋਰ ਵਧਿਆ ਤਾਂ ਨੁਕਸਾਨੀਆਂ ਜਾਣਗੀਆਂ ਫਸਲਾਂ