ਰਾਵੀ ਦਰਿਆ ਵਿੱਚ ਆਏ ਹੜਾਂ ਚ ਰੁੜੇ ਸਰਹੱਦੀ ਪਿੰਡ ਮਾਛੀਵਾਹਲੇ ਦੇ ਕਿਸਾਨ ਦੀ ਚਾਰ ਦਿਨਾਂ ਬਾਅਦ ਮਿਲੀ ਲਾਸ਼

11

Sell-aid News:ਰਾਵੀ ਦਰਿਆ ਵਿੱਚ ਆਏ ਹੜਾਂ ਚ ਰੁੜੇ ਸਰਹੱਦੀ ਪਿੰਡ ਮਾਛੀਵਾਹਲੇ ਦੇ ਕਿਸਾਨ ਦੀ ਚਾਰ ਦਿਨਾਂ ਬਾਅਦ ਮਿਲੀ ਲਾਸ਼

ਪਾਣੀ ਵਿੱਚੋਂ ਬਾਹਰ ਨਿਕਲਣ ਸਮੇਂ ਤੇਜ ਵਹਾਅ ਵਿੱਚ ਰੁੜ ਗਏ ਸਨ ਕਿਸਾਨ ਅਜੀਤ ਸਿੰਘ