Punjabiਪੰਜਾਬ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਚਾਲਕ ਦੀ ਮੌਤ By Sell Aid News - February 13, 2025 42 FacebookWhatsAppTelegramTwitterPinterestCopy URL ਬੀਤੀ ਰਾਤ ਰਾਜ ਮਾਰਗ ’ਤੇ ਕਸਬਾ ਮਜਾਰੀ ਲਾਗੇ ਕਰਾਵਰ ਅੱਡੇ ’ਚ ਇਕ ਸਵਿਫਟ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਚਾਲਕ ਦੀਪਕ ਧੰਮ ਪੁੱਤਰ ਰਾਮ ਮੂਰਤੀ ਧੰਮ ਪਿੰਡ ਸਾਹਿਬਾ ਦੀ ਮੌਤ ਹੋ ਗਈ।