Punjabiਪੰਜਾਬ ਪੁਲਿਸ ਨੇ ਕਿਸਾਨ ਆਗੂ ਗੁਰਮੀਤ ਸਿੰਘ ਕਪਿਆਲ ਅਤੇ ਬਲਜਿੰਦਰ ਸਿੰਘ ਸੰਘਰੇੜੀ ਨੂੰ ਲਿਆ ਹਿਰਾਸਤ ’ਚ By Sell Aid News - March 4, 2025 34 FacebookWhatsAppTelegramTwitterPinterestCopy URL ਚੰਡੀਗੜ੍ਹ ਧਰਨੇ ਨੂੰ ਅਸਫ਼ਲ ਬਣਾਉਣ ਲਈ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਬਲਜਿੰਦਰ ਸਿੰਘ ਸੰਘਰੇੜੀ ਅਤੇ ਬਲਾਕ ਆਗੂ ਅਜੈਬ ਸਿੰਘ ਸੰਘਰੇੜੀ ਨੂੰ ਸਵੇਰੇ ਸੰਦੇਹਾਂ ਤੋਂ ਹਿਰਾਸਤ ‘ਚ ਲੈਣ ਦੀ ਖਬਰ ਹੈ।