ਚੈਂਪੀਅਨ ਟਰਾਫੀ ਜਿੱਤਣ ਤੋਂ ਬਾਅਦ ਕ੍ਰਿਕਟਰ ਹਰਸ਼ਿਤ ਰਾਣਾ ਦੁਬਈ ਤੋਂ ਭਾਰਤ ਪੁੱਜੇ

33

ਕ੍ਰਿਕਟਰ ਹਰਸ਼ਿਤ ਰਾਣਾ ਦੁਬਈ ਤੋਂ ਭਾਰਤ ਵਾਪਸ ਪਰਤੇ ਹਨ। ਟੀਮ ਇੰਡੀਆ ਨੇ ਕੱਲ੍ਹ ਫਾਈਨਲ ਵਿਚ ਨਿਊਜ਼ੀਲੈਂਡ ਨੂੰ ਹਰਾ ਕੇ ਆਪਣੀ ਤੀਜੀ ਆਈ.ਸੀ.ਸੀ. ਚੈਂਪੀਅਨ ਟਰਾਫੀ ਜਿੱਤੀ।