Sell Aid News
ਪਹਿਲਗਾਮ ਹਮਲੇ ਤੋਂ ਬਾਅਦ ਗੁਜਰਾਤ ਪੁਲਿਸ ਹਰਕਤ ’ਚ, 550 ਬੰਗਲਾਦੇਸ਼ੀ ਘੁਸਪੈਠੀਆਂ ਨੂੰ ਕੀਤਾ ਗ੍ਰਿਫ਼ਤਾਰ
ਪਹਿਲਗਾਮ ਹਮਲੇ ਤੋਂ ਬਾਅਦ, ਸਰਕਾਰ ਨੇ ਗੈਰ-ਕਾਨੂੰਨੀ ਸ਼ਰਨਾਰਥੀਆਂ ਵਿਰੁੱਧ ਸਖ਼ਤ ਰੁਖ਼ ਅਪਣਾਇਆ ਹੈ। ਗ੍ਰਹਿ ਮੰਤਰਾਲੇ ਨੇ ਭਾਰਤ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕਾਂ...
ਪਾਕਿਸਤਾਨ ਨਾਲ ਲੱਗਦੀ ਸਰਹੱਦੀ ਜ਼ਮੀਨ ਵਿੱਚੋਂ 2 ਦਿਨਾਂ ਅੰਦਰ ਕਣਕ ਦੀ ਵਾਢੀ ਕਰਨ ਕਿਸਾਨ:...
ਅੰਮ੍ਰਿਤਸਰ- 22 ਅਪ੍ਰੈਲ ਜੰਮੂ-ਕਸ਼ਮੀਰ ਵਿੱਚ ਸ਼੍ਰੀਨਗਰ ਦੇ ਪਹਿਲਗਾਮ ਵਿਖੇ ਭਾਰਤੀ ਅਨੇਕਾਂ ਸੈਲਾਨੀਆ ਨੂੰ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖਿਲਾਫ...
ਦੁਨੀਆਂ ਦਾ ‘ਸਭ ਤੋਂ ਅਮੀਰ’ ਭਿਖਾਰੀ, ਮੁੰਬਈ ‘ਚ ਦੋ ਆਲੀਸ਼ਾਨ ਫਲੈਟ, ਬੱਚੇ ਇਸ ਵੱਡੇ...
ਤੁਸੀਂ ਇੰਟਰਨੈੱਟ ਉਤੇ ‘Rags to Riches’ ਕਹਾਣੀਆਂ ਸੁਣੀਆਂ ਹੋਣਗੀਆਂ, ਪਰ ‘ਦੁਨੀਆ ਦੇ ਸਭ ਤੋਂ ਅਮੀਰ ਭਿਖਾਰੀ’ ਕਹੇ ਜਾਣ ਵਾਲੇ ਭਾਰਤ ਜੈਨ ਦੀ ਕਹਾਣੀ ਸੱਚਮੁੱਚ...
2000 ਏਕੜ ਜ਼ਮੀਨ ਤੇ 40000 ਕਰੋੜ ਦਾ ਖਰਚ, ਦੇਸ਼ ‘ਚ ਬਣ ਰਿਹੈ ਇੱਕ ਖਾਸ...
15 ਘੰਟੇ ਦਾ ਸਫ਼ਰ ਹੁਣ ਸਿਰਫ਼ 7 ਘੰਟਿਆਂ ਵਿੱਚ ਪੂਰਾ ਹੋਵੇਗਾ। ਇਸ 745 ਕਿਲੋਮੀਟਰ ਦੇ ਸਫ਼ਰ ਦੌਰਾਨ ਤੁਹਾਨੂੰ ਸਮੇਂ ਦਾ ਅਹਿਸਾਸ ਨਹੀਂ ਹੋਵੇਗਾ ਕਿਉਂਕਿ...
ਸਿੰਧੂ ਜਲ ਸੰਧੀ ਰੱਦ ਹੋਣ ਨਾਲ ਇਨ੍ਹਾਂ 4 ਸੂਬਿਆਂ ਦੀ ਮਿੱਟੀ ਉਗਲੇਗੀ ‘ਸੋਨਾ’… ਪਾਣੀ...
ਪਹਿਲਗਾਮ ਅੱਤਵਾਦੀ ਘਟਨਾ ਵਿੱਚ 26 ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਦੀ ਕਾਰਵਾਈ ਨੇ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਹਿਲਗਾਮ...
‘ਸਿੰਧ ‘ਚ ਜਾਂ ਤਾਂ ਪਾਣੀ ਵਗੇਗਾ ਜਾਂ ਖੂਨ’, ਭਾਰਤ ਦੀ ਕਾਰਵਾਈ ਤੋਂ ਬਾਅਦ ਭੜਕੇ...
ਪਹਿਲਗਾਮ 'ਚ ਕਾਇਰਾਨਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ 'ਤੇ ਸਖ਼ਤ ਕਾਰਵਾਈ ਕੀਤੀ ਹੈ। ਜਿਸ ਕਾਰਨ ਪਾਕਿਸਤਾਨ ਦੇ ਵੱਡੇ ਲੀਡਰਾਂ ਦੇ ਹੋਸ਼ ਉੱਡ ਗਏ...
ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ, 24 ਘੰਟਿਆਂ ‘ਚ ਦੂਜੀ ਵਾਰ LOC...
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਦਹਿਸ਼ਤ ਦਾ ਮਾਹੌਲ ਹੈ। ਪਾਕਿਸਤਾਨੀ ਸੈਨਿਕਾਂ ਨੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਕੰਟਰੋਲ ਰੇਖਾ...
ਕਸ਼ਮੀਰ ‘ਚ ਅੱਤਵਾਦ ਨੂੰ ਖਤਮ ਕਰਨ ਦੀ ਪੁੱਠੀ ਗਿਣਤੀ ਸ਼ੁਰੂ, ਹੁਣ ਸ਼ੋਪੀਆ ਤੇ ਕੁਲਗਾਮ...
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲ ਕਸ਼ਮੀਰ 'ਚੋਂ ਅੱਤਵਾਦੀਆਂ ਦੇ ਸਾਰੇ ਨਿਸ਼ਾਨਾਂ ਦਾ ਸਫਾਇਆ ਕਰਨਾ ਚਾਹੁੰਦੇ ਹਨ। ਕੁਲਗਾਮ ਅਤੇ ਸ਼ੋਪੀਆਂ 'ਚ ਸੁਰੱਖਿਆ ਬਲਾਂ...
ਪਹਿਲਗਾਮ ਅੱਤਵਾਦੀ ਹਮਲੇ ਦੇ ਰੋਸ ਵਜੋਂ ਗਾਇਕ ਅਰਿਜੀਤ ਸਿੰਘ ਨੇ ਲਿਆ ਵੱਡਾ ਫ਼ੈਸਲਾ
ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਦੇਸ਼ ਭਰ ਵਿੱਚ ਗਹਿਰਾ ਦੁੱਖ ਅਤੇ ਗੁੱਸਾ ਫੈਲਿਆ ਹੈ। ਇਸ ਹਮਲੇ ਵਿੱਚ 28 ਸੈਲਾਨੀ ਮਾਰੇ ਗਏ ਅਤੇ ਕਈ ਜ਼ਖਮੀ...
ਭਾਰਤ-ਨੇਪਾਲ ਸਰਹੱਦ ਤੋਂ ਅਮਰੀਕੀ ਨਾਗਰਿਕ ਗ੍ਰਿਫ਼ਤਾਰ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਵਿੱਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਅਤੇ ਬਿਹਾਰ ਪੁਲਿਸ ਵੀ ਹਾਈ ਅਲਰਟ 'ਤੇ ਹੈ। ਇਸ ਦੌਰਾਨ, ਸ਼ੁੱਕਰਵਾਰ...
















