Sell Aid News
BCCI ਨੇ ਟੀਮ ਇੰਡੀਆ ਲਈ ਖੋਲ੍ਹਿਆ ਖਜ਼ਾਨਾ, ਚੈਂਪੀਅਨਜ਼ ਟਰਾਫੀ ਜਿੱਤਣ ਲਈ ਮਿਲੇ ਇੰਨੇ ਕਰੋੜ…ਹਰ...
ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ‘ਤੇ ਕਰੋੜਾਂ ਰੁਪਏ ਦੀ ਬਾਰਿਸ਼ ਹੋਣ ਵਾਲੀ ਹੈ। ਬੀਸੀਸੀਆਈ ਨੇ ਭਾਰਤੀ ਕ੍ਰਿਕਟ ਟੀਮ ਲਈ 58 ਕਰੋੜ...
Donald ਟਰੰਪ ਨੇ ਜੋ ਕੀਤਾ ਸੀ ਵਾਅਦਾ, ਉਹ ਹੋਇਆ ਪੂਰਾ? ਕੀ ਖ਼ਤਮ ਹੋਣ ਵਾਲਾ...
ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ, ਡੋਨਾਲਡ ਟਰੰਪ ਕਹਿੰਦੇ ਰਹੇ ਕਿ ਵ੍ਹਾਈਟ ਹਾਊਸ ਵਿੱਚ ਦਾਖਲ ਹੁੰਦੇ ਹੀ ਉਹ ਯੂਕਰੇਨ ਯੁੱਧ ਨੂੰ ਖਤਮ ਕਰ ਦੇਣਗੇ। ਹੁਣ, ਰਾਸ਼ਟਰਪਤੀ...
OMG! ਇੱਕ ਸ਼ਖਸ ਨੇ YouTube ‘ਤੇ ਦੇਖ ਕੇ ਖੁਦ ਹੀ ਕੀਤਾ ਆਪਣੇ ਪੇਟ ਦਾ...
ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਲੋਕਾਂ ਦਾ ਅੱਧੇ ਤੋਂ ਵੱਧ ਸਮਾਂ ਸੋਸ਼ਲ ਮੀਡੀਆ ‘ਤੇ...
ਕਿਸਾਨਾਂ ‘ਤੇ ਹੋਈ ਕਾਰਵਾਈ ਦਾ ਸਾਂਸਦ ਅਮਰ ਸਿੰਘ ਨੇ ਕੀਤਾ ਵਿਰੋਧ
ਪੰਜਾਬ ਦੇ ਵਿੱਚ ਬੀਤੇ ਦਿਨਾਂ ਸੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਕੀਤੀ ਗਈ। ਪੁਲਿਸ ਦੀ ਕਾਰਵਾਈ ਤੋਂ ਬਾਅਦ ਹੁਣ ਲਗਾਤਾਰ ਪੰਜਾਬ ਦੇ ਵਿੱਚ ਸਿਆਸਤ...
1 ਕਿੱਲੋ 747 ਗ੍ਰਾਮ ਹੈਰੋਇਨ ਸਮੇਤ ਤਿੰਨ ਮੁਲਜ਼ਮ ਪੁਲਿਸ ਵਲੋਂ ਗ੍ਰਿਫਤਾਰ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਚਲਾਈ ਨਸ਼ਾ ਵਿਰੁੱਧ ਯੁੱਧ ਮੁਹਿਮ ਅਧੀਨ ਫਿਰੋਜ਼ਪੁਰ ਪੁਲਿਸ ਵੱਲੋਂ 1 ਕਿੱਲੋ 647 ਗ੍ਰਾਮ ਹੈਰੋਇਨ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਇਸ ਸਬੰਧੀ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਐਸ.ਐਸ.ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਡੀ.ਐਸ.ਪੀ ਸਿਟੀ, ਐਸ.ਐਚ.ਓ ਮਮਦੋਟ, ਸੀ.ਆਈ.ਏ ਇੰਚਾਰਜ ਹੋਰ ਬਹੁਤ ਸਾਰੇ ਮੁਲਾਜ਼ਮ ਅਲਰਟ ਹੋ ਕੇ ਮਿਹਨਤ ਦੇ ਨਾਲ ਕੰਮ ਕਰ ਰਹੇ ਹਨ, ਜਿਸ ਦੌਰਾਨ 2 ਤਸਕਰ 1 ਕਿਲੋ 647 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਹਨ, ਜਿਨਾਂ ਦੀ ਪਹਿਛਾਣ ਹੈ ਚਰਨਜੀਤ ਸਿੰਘ ਚੰਨੀ ਤੇ ਆਕਾਸ਼ਮੀਤ ਸਿੰਘ ਉਰਫ ਗਗਨ ਵਜੋਂ ਹੋਈ ਹੈ ਅਤੇ ਇੱਕ ਬਲਵਿੰਦਰ ਸਿੰਘ ਕੁਲਵਿੰਦਰ ਪੁੱਤਰ ਗੁਰਦੀਪ ਸਿੰਘ ਇਹ ਅਜੇ ਭਗੌੜਾ ਇਸਨੂੰ ਅਸੀਂ ਜਲਦੀ ਕਾਬੂ ਕਰ ਲਾਵਾਂਗੇ, ਜਿਸ ਦੇ ਵਿਰੁੱਧ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ।ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਸਮੀਨ ਉਰਫ ਸ਼ਿਵਾ ਉਮਰ 30 ਸਾਲ ਪੁੱਤਰ ਚੇਤਨ ਲਾਲ ਵਾਸੀ ਫਿਰੋਜ਼ਪੁਰ ਕੈਂਟ ਨੂੰ 100 ਗ੍ਰਾਮ ਹੈਰੋਇਨ ਸਮੇਤ ਥਾਣਾ ਕੈਂਟ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਜਦੋਂ ਪੁਲੀਸ ਇੰਸਪੈਕਟਰਾਂ ਦੀ ਮੱਤ ਮਾਰੀ ਗਈ..
ਪੰਜਾਬ ਪੁਲੀਸ ਵਲੋਂ ਇੰਡੀਅਨ ਆਰਮੀ ਦੇ ਇਕ ਕਰਨਲ ਅਤੇ ਉਸ ਦੇ ਪਰਿਵਾਰ ਨਾਲ ਕੀਤੀ ਗਈ ਬੁਰਛਾਗਰਦੀ ਨੇ ਪੰਜਾਬ ਪੁਲੀਸ ਦੇ ਅਕਸ ਨੂੰ ਬੁਰੀ ਤਰਾਂ...
ਬਿਰਧ ਆਸ਼ਰਮ ਵਿਖੇ ਵਿਸ਼ਵ ਓਰਲ ਹੈਲਥ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ
ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ਵ ਓਰਲ ਹੈਲਥ ਦਿਵਸ ਦੇ ਸੰਬਧ ਵਿਚ ਕਾਰਜ਼ਕਾਰੀ ਡਿਪਟੀ ਮੈਡੀਕਲ ਕਮਿਸ਼ਨਰ ਡਾ ਨਵੀਨ ਸੇਠੀ ਅਤੇ ਕਾਰਜ਼ਕਾਰੀ...
ਬਿਲਕੁਲ ਨਹੀਂ ਹੋਈ ਬੇਅਦਬੀ , ਸਰਪੰਚ ਨੂੰ ਫੱਟੜ ਕਰਨ ਦੀ ਘਟਨਾ ਦੀ ਸਖਤ ਲਫਜ਼ਾਂ...
ਪਿੰਡ ਕੁਤਬਗੜ੍ਹ ਭਾਟਾ ਦੇ ਸਾਬਕਾ ਸਰਪੰਚ ਉੱਪਰ ਹੋਏ ਜਾਨਲੇਵਾ ਹਮਲੇ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਇਲਾਕੇ ਭਰ ਦੀਆਂ ਪੰਚਾਇਤਾਂ ਦਾ ਭਰਵਾਂ...
ਆਪ ਕਿਸਾਨਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ, ਪਰ ਹਾਈਵੇਅ ਬੰਦ ਹੋਣ ਨਾਲ ਪੰਜਾਬ ਦੀ...
ਆਮ ਆਦਮੀ ਪਾਰਟੀ (ਆਪ) ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਲਈ ਪਾਰਟੀ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ ਅਤੇ ਉਨ੍ਹਾਂ ਨੂੰ ਪੰਜਾਬ ਦੇ...
ਆਪ’ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਕਿਸਾਨਾਂ ਨੂੰ ਅਪੀਲ-ਧਰਨਾ ਦਿੱਲੀ ਵਿਚ ਲਗਾਓ, ਪੰਜਾਬ ਦੇ...
ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਸਾਨਾਂ ਲਈ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਅਟੁੱਟ ਸਮਰਥਨ ਦੀ ਪੁਸ਼ਟੀ ਕੀਤੀ, ਉਨ੍ਹਾਂ ਦੀਆਂ ਮੰਗਾਂ...
















