Sell Aid News
ਪ੍ਰਧਾਨ ਮੰਤਰੀ ਨੇ ਮਹਾਂਕੁੰਭ ਮੌਕੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਕੁੰਭ ਮੌਕੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਟਵੀਟ ਕਰ ਕਿਹਾ ਕਿ ਪ੍ਰਯਾਗਰਾਜ ਦੀ ਪਵਿੱਤਰ ਧਰਤੀ ’ਤੇ ਅੱਜ ਪੌਸ਼...
ਲੋਹੜੀ ਮੌਕੇ ਰਾਸ਼ਟਰਪਤੀ ਵਲੋਂ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਲੋਹੜੀ, ਮਕਰ ਸੰਕ੍ਰਾਂਤੀ, ਪੋਂਗਲ ਅਤੇ ਮਾਘ ਬਿਹੂ ਦੇ ਮੌਕੇ ’ਤੇ ਦੇਸ਼ ਦੇ ਨਾਗਰਿਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਾਸ਼ਟਰਪਤੀ ਮੁਰਮੂ...
ਅੱਜ ਹੋਵੇਗੀ ਸ਼ੰਭੂ, ਖਨੌਰੀ ’ਤੇ ਡਟੇ ਕਿਸਾਨਾਂ ਤੇ ਐਸ.ਕੇ.ਐਮ. ਦੀ ਮੀਟਿੰਗ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਸਰਹੱਦ ’ਤੇ ਭੁੱਖ ਹੜਤਾਲ...
ਇੱਟਾਂ ਦੇ ਭੱਠੇ ‘ਤੇ ਕੰਮ ਕਰਨ ਵਾਲੀ ਔਰਤ ਦੀ 108 ਐਂਬੂਲੈਂਸ ‘ਚ ਹੋਈ ਡਿਲੀਵਰੀ,...
ਪਿੰਡ ਬਜੀਦਪੁਰ ਭੋਮਾ ਨੇੜੇ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੀ ਇੱਕ ਔਰਤ ਨੇ 108 ਐਂਬੂਲੈਂਸ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਮਾਂ ਅਤੇ ਬੱਚੇ ਦੋਵਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਂਬੂਲੈਂਸ ਪਾਇਲਟ ਰਮਨ ਕੁਮਾਰ ਅਤੇ ਈਐਮਟੀ ਸੁਧੀਰ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ, ਉਹ ਤੁਰੰਤ ਪਿੰਡ ਬਜੀਤਪੁਰ ਭੋਮਾ ਪਹੁੰਚੇ ਅਤੇ ਜਣੇਪੇ ਦੇ ਦਰਦ ਨਾਲ ਪੀੜਤ ਔਰਤ ਨੂੰ ਹਸਪਤਾਲ ਪਹੁੰਚਾਇਆ। ਪਰ ਰਸਤੇ ਵਿੱਚ ਔਰਤ ਦੇ ਜਣੇਪੇ ਦਾ ਦਰਦ ਹੋਰ ਵੱਧ ਗਿਆ। ਜਿਸ ਦੌਰਾਨ ਔਰਤ ਨੇ 108 ਐਂਬੂਲੈਂਸ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ। ਡਿਲੀਵਰੀ ਦੌਰਾਨ ਔਰਤ ਨੇ ਪੁੱਤਰ ਨੂੰ ਜਨਮ ਦਿੱਤਾ।
ਗਰਭਵਤੀ ਔਰਤ ਨੇ ਨੌਂ ਮਹੀਨਿਆਂ ਵਿੱਚ ਇੱਕ ਵੀ ਟੈਸਟ ਨਹੀਂ ਕਰਵਾਇਆ
ਇਸ ਪੂਰੇ ਮਾਮਲੇ ਵਿੱਚ ਹੈਰਾਨੀ ਵਾਲੀ ਗੱਲ ਇਹ ਸੀ ਕਿ 35 ਸਾਲਾ ਗਰਭਵਤੀ ਔਰਤ ਨੇ ਨੌਂ ਮਹੀਨਿਆਂ ਵਿੱਚ ਇੱਕ ਵੀ ਟੈਸਟ ਨਹੀਂ ਕਰਵਾਇਆ।ਸਰਕਾਰੀ ਹਸਪਤਾਲ 'ਚ ਤੈਨਾਤ ਸਰਜਨ ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਔਰਤ ਵੱਲੋਂ ਇੱਕ ਵੀ ਟੈਸਟ ਨਾ ਕਰਵਾਉਣਾ ਬਹੁਤ ਵੱਡੀ ਲਾਪਰਵਾਹੀ ਹੈ। ਉਨ੍ਹਾਂ...
HMPV ਵਾਇਰਸ ਦਾ ਹਮਲਾ, ਇਸ ਦੇਸ਼ ‘ਚ ਫੈਲ ਰਹੀ ਰਹੱਸਮਈ ਬੀਮਾਰੀ, ਸੈਂਕੜੇ ਲੋਕਾਂ ਦੀ...
ਕੋਵਿਡ ਮਹਾਮਾਰੀ ਤੋਂ ਬਾਅਦ ਇਕ ਵਾਰ ਫਿਰ ਦੁਨੀਆ ਭਰ ਦੇ ਲੋਕ ਇਕ ਹੋਰ ਬੀਮਾਰੀ ਕਾਰਨ ਦਹਿਸ਼ਤ ਵਿਚ ਹਨ। ਕੋਰੋਨਾ ਤੋਂ ਬਾਅਦ HMPV ਵਾਇਰਸ ਕਾਰਨ...
Agniveer Reservation: ਅਗਨੀਵੀਰਾਂ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ, ਮਿਲੇਗਾ 5 ਲੱਖ ਰੁਪਏ ਤੱਕ ਦਾ ਲੋਨ...
ਫੌਜ ਵਿੱਚ ਅਗਨੀਵੀਰਾਂ ਦੀ ਭਰਤੀ ਦੇ ਐਲਾਨ ਤੋਂ ਬਾਅਦ, ਕਈ ਰਾਜ ਸਰਕਾਰਾਂ ਸਮੇਂ-ਸਮੇਂ ‘ਤੇ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਦੇਣ ਦਾ ਵਾਅਦਾ ਕਰਦੀਆਂ...
ਟਰੱਕ ਅਤੇ ਟੈਂਪੂ ਦੀ ਭਿਆਨਕ ਟੱਕਰ, 8 ਲੋਕਾਂ ਦੀ ਮੌਤ, ਕਈ ਜ਼ਖਮੀ
ਐਤਵਾਰ ਨੂੰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਦਵਾਰਕਾ ਸਰਕਲ ਵਿਖੇ ਇੱਕ ਟੈਂਪੂ ਅਤੇ ਟਰੱਕ ਦੀ ਟੱਕਰ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ...
ਰਾਤ ‘ਚ ਗੁੜ ਖਾਣ ਨਾਲ ਮਿਲਣਗੇ ਚਮਤਕਾਰੀ ਫਾਇਦੇ, ਮੋਟਾਪੇ ਲਈ ਵੀ ਹੈ ਅਸਰਦਾਰ
ਕੜਾਕੇ ਦੀ ਠੰਢ ਪੈ ਰਹੀ ਹੈ। ਅਜਿਹੇ ‘ਚ ਧੁੰਦ ਅਤੇ ਪ੍ਰਦੂਸ਼ਣ ਦੀ ਸਮੱਸਿਆ ਵੀ ਵਧ ਜਾਂਦੀ ਹੈ। ਇਸ ਦੇ ਨਾਲ ਹੀ ਕਈ ਤਰ੍ਹਾਂ ਦੀਆਂ...
ਇਕਦਮ ਅਸਮਾਨੀ ਚੜ੍ਹੇ ਕਣਕ ਦੇ ਭਾਅ, ਜਾਣੋ ਕਿੱਥੋਂ ਤੱਕ ਪਹੁੰਚਣਗੇ ਰੇਟ…
ਦੇਸ਼ ਵਿਚ ਚੌਲਾਂ ਦਾ ਸਟਾਕ ਜਨਵਰੀ ‘ਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ, ਜਦਕਿ ਕਣਕ ਦਾ ਸਟਾਕ ਲਗਾਤਾਰ ਘੱਟ ਰਿਹਾ ਹੈ। ਚੌਲਾਂ...
ਗੋਲਡ ਲੋਨ ਕੰਪਨੀ ‘ਚ ਗਹਿਣਿਆਂ ਦੀ ਕੀਤੀ ਜਾ ਰਹੀ ਸੀ ਚੈਕਿੰਗ, ਲਾਕਰ ਖੋਲ੍ਹਿਆ ਤਾਂ...
ਘਰ ਕਾ ਭੇਦੀ ਲੰਕਾ ਢਾਏ… ਇਹ ਕਹਾਵਤ ਤੁਸੀਂ ਕਈ ਵਾਰ ਸੁਣੀ ਹੋਵੇਗੀ। ਅਸੀਂ ਤੁਹਾਨੂੰ ਇਸ ਘਟਨਾ ਤੋਂ ਇਸ ਦਾ ਮਤਲਬ ਸਮਝਾਵਾਂਗੇ ਕਿ ਪਾਲੀ ਜ਼ਿਲ੍ਹੇ...
















