Sell Aid News
Delhi Blast: ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ, ਸੰਵੇਦਨਸ਼ੀਲ...
Delhi Blast: ਨਵੀਂ ਦਿੱਲੀ ਵਿੱਚ ਹੋਏ ਧਮਾਕੇ ਦੇ ਮੱਦੇਨਜ਼ਰ, ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੀਪੀ/ਐਸਐਸਪੀ ਨੂੰ...
ਪੁਲਿਸ-ਗੈਂਗਸਟਰ ਮੁੱठਭੇੜ, ਤਾਬੜਤੋੜ ਫਾਇਰਿੰਗ ਵਾਲਾ ਸ਼ੂਟਰ ਗ੍ਰਿਫ਼ਤਾਰ
ਮੋਹਾਲੀ ਦੇ ਖਰੜ ਵਿੱਚ ਪੰਜਾਬ ਪੁਲਿਸ ਅਤੇ ਪ੍ਰਸਿੱਧ ਗੈਂਗਸਟਰ ਦੇ ਸ਼ੂਟਰ ਦਰਮਿਆਨ ਵੱਡੀ ਮुठਭੇੜ ਹੋਈ। ਇਹ ਗੈਂਗਸਟਰ ਪਿਛਲੇ ਦਿਨ ਚੰਡੀਗੜ੍ਹ ਦੇ ਸੈਕਟਰ 38 ਵਿੱਚ...
ਕੁੜੀ ਪਿੱਛੇ ਦੋ ਗੁੱਟਾਂ ਵਿਚਕਾਰ ਹਿੰਸਕ ਝੜਪ, ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਹਰਗੋਬਿੰਦ ਨਗਰ ਰੋਡ ‘ਤੇ ਇੱਕ ਕੇਕ ਦੀ ਦੁਕਾਨ ਦੇ ਬਾਹਰ ਦੋ ਗੁੱਟਾਂ ਵਿੱਚ ਝਗੜਾ ਹੋਇਆ, ਜੋ ਜਲਦੀ ਹੀ ਹਿੰਸਕ ਹੋ ਗਿਆ। ਇਸ...
ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ, NSA ਮਾਮਲੇ ‘ਚ ਵੱਡੀ ਅਪਡੇਟ
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ 23 ਅਪ੍ਰੈਲ 2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਉਸ ‘ਤੇ NSA ਲਗਾ ਦਿੱਤਾ ਗਿਆ...
ਔਰਤਾਂ ਨੇ ਥਾਣੇ ਸਾਹਮਣੇ ਝੋਲੀ ਫੈਲਾਈ, ਜਾਣੋ ਕਾਰਨ…
ਫਰੀਦਕੋਟ ਦੇ ਸਿਟੀ ਥਾਣੇ ਦੇ ਸਾਹਮਣੇ ਹਾਲ ਹੀ ਵਿੱਚ ਉੱਚ ਦਬਾਅ ਵਾਲਾ ਹੰਗਾਮਾ ਹੋਇਆ। ਜਾਣਕਾਰੀ ਮੁਤਾਬਕ, ਪੁਲਿਸ ਨੇ ਸ਼ਿਵ ਨਾਮਕ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ...
89 ਸਾਲਾ ਧਰਮਿੰਦਰ ਦੀ ਸਿਹਤ ਫਿਰ ਵਿਗੜੀ, ਹਸਪਤਾਲ ‘ਚ ਦਾਖਲ
ਫਿਲਮ ਅਦਾਕਾਰ ਧਰਮਿੰਦਰ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹ ਲਗਭਗ 90 ਸਾਲ ਦੇ ਹਨ ਅਤੇ ਉਮਰ ਨਾਲ ਸਬੰਧਤ ਸਮੱਸਿਆਵਾਂ ਤੋਂ...
ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ‘ਤੇ ਵੱਡਾ ਐਕਸ਼ਨ, ਦੋ ਮੋਸਟ ਵਾਂਟੇਡਾਂ ਨੂੰ ਲਿਆਂਦਾ ਜਾਵੇਗਾ ਭਾਰਤ
Two Most Wanted Criminal Will Bring Back To India: ਭਾਰਤੀ ਸੁਰੱਖਿਆ ਏਜੰਸੀਆਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਨੇ ਦੇਸ਼ ਦੇ ਦੋ ਮੋਸਟ...
Japan ‘ਚ ਉਗਾਇਆ ਜਾਂਦੈ ਦੁਨੀਆ ਦੇ ਸਭ ਤੋਂ ਮਹਿੰਗਾ ਚੌਲ; ਕੀਮਤ ਸੁਣ ਕੇ ਉੱਡ...
World’s Most Expensive Rice: ਜਪਾਨ ਦੇ ਕਿਨਮੇਮਾਈ ਪ੍ਰੀਮੀਅਮ ਚੌਲਾਂ ਨੂੰ ਦੁਨੀਆ ਦਾ ਸਭ ਤੋਂ ਆਲੀਸ਼ਾਨ ਚੌਲ ਮੰਨਿਆ ਜਾਂਦਾ ਹੈ। ਇਸਦੀ ਕੀਮਤ ₹12,500 ਪ੍ਰਤੀ ਕਿਲੋ...
2 ਦਿਨ ਦੀ ਛੁੱਟੀ ਦਾ ਐਲਾਨ! PU Senate Issue
ਪੰਜਾਬ ਯੂਨੀਵਰਸਿਟੀ ‘ਚ ਸੈਨੇਟ ਚੋਣਾਂ ਨੂੰ ਲੈ ਕੇ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਯੂਨੀਵਰਸਿਟੀ ਕੈਂਪਸ ਵਿੱਚ ਲਗਾਤਾਰ ਰੇੜਕਾ ਜਾਰੀ ਹੈ ਅਤੇ ਵਿਦਿਆਰਥੀ ਸੈਨੇਟ ਚੋਣਾਂ...
Punjab holiday News: ਭਲਕੇ ਮੰਗਲਵਾਰ ਦੀ ਛੁੱਟੀ ਦਾ ਹੋਇਆ ਐਲਾਨ…
Holiday declared - ਤਰਨ ਤਾਰਨ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ 11 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
Punjab holiday News: ਤਰਨ ਤਾਰਨ ਜ਼ਿਮਨੀ ਚੋਣਾਂ...
















