ਐਮੀ ਵਿਰਕ ਦਾ ਵੱਡਾ ਐਲਾਨ, 200 ਘਰ ਲਏ ਗੋਦ

12
Sell-aid Desk: ਐਮੀ ਵਿਰਕ ਦਾ ਵੱਡਾ ਐਲਾਨ, 200 ਘਰ ਲਏ ਗੋਦ
ਪੰਜਾਬੀ ਐਮੀ ਵਿਰਕ ਵੀ ਆਏ ਹੜ੍ਹ ਪੀੜਤਾਂ ਲਈ ਅੱਗੇ, 200 ਘਰਾਂ ਨੂੰ ਗੋਦ ਲੈਣ ਦਾ ਕੀਤਾ ਐਲਾਨ
ਕਿਹਾ – ਸਾਡਾ ਦਿਲ ਪੰਜਾਬ ‘ਚ ਆਏ ਹੜ੍ਹਾਂ ਕਾਰਨ ਤਬਾਹੀ ਨੂੰ ਦੇਖ ਕੇ ਬਹੁਤ ਦੁਖੀ ਹੈ