Punjabiਅੰਤਰਰਾਸ਼ਟਰੀ ਟਰੰਪ ਵਲੋਂ ਰੂਬੀਓ ਸੰਯੁਕਤ ਰਾਜ ਅਮਰੀਕਾ ਦੀ ਅੰਤਰਰਾਸ਼ਟਰੀ ਵਿਕਾਸ ਏਜੰਸੀ ਦੇ ਕਾਰਜਕਾਰੀ ਨਿਰਦੇਸ਼ਕ ਨਿਯੁਕਤ By Sell Aid News - February 4, 2025 44 FacebookWhatsAppTelegramTwitterPinterestCopy URL ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਰੂਬੀਓ ਨੂੰ ਸੰਯੁਕਤ ਰਾਜ ਅਮਰੀਕਾ ਦੀ ਅੰਤਰਰਾਸ਼ਟਰੀ ਵਿਕਾਸ ਏਜੰਸੀ (ਯੂ.ਐਸ.ਏ.ਆਈ.ਡੀ.) ਦਾ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਜਿਸ ਦਾ ਕੰਟਰੋਲ ਵਿਦੇਸ਼ ਵਿਭਾਗ ਕੋਲ ਚਲਾ ਗਿਆ ਹੈ।