ਨੌਜਵਾਨਾਂ ਨੂੰ Instagram ਤੇ ਰੀਲ ਬਣਾਉਣੀ ਪਈ ਮਹਿੰਗੀ , ਪੁਲਿਸ ਨੇ ਵੀ ਕਰਤੀ ਵੱਡੀ ਕਾਰਵਾਈ , ਦੇਖੋ ਕੀ ਹੈ ਪੂਰਾ ਮਾਮਲਾ।

41

ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੌਜਵਾਨ ਇਹਨਾਂ ਨੇ ਹੱਥ ਵਿੱਚ ਹਥਿਆਰ ਲੈ ਕੇ ਅੱਗੇ ਆਪਣੀ ਰੀਲ ਬਣਾਈ ਅਤੇ ਬਦਮਾਸ਼ੀ ਵਾਲਾ ਗਾਣਾ ਲਾ ਦਿੱਤਾ ਫਿਰ ਕੀ ਸੀ ਪੁਲਿਸ ਨੂੰ ਐਕਸ਼ਨ ਲੈਣਾ ਭੇਜ ਨੌਜਵਾਨ ਵੀਰਾਸ ਦੇ ਵਿੱਚ ਲਿਆ ਗਿਆ ਤਸਵੀਰਾਂ ਦੇਖੋ ਤੁਹਾਨੂੰ ਪਤਾ ਲੱਗਦਾ ਕਿ ਇਸ ਦੀਆਂ ਲੱਤਾਂ ਵੀ ਪਾਰ ਨਹੀਂ ਚੱਲ ਰਹੀਆਂ ਬਰਨਾਲਾ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਇਸ ਤੇ ਪਰਚਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਵਿੱਚ ਜੱਜ ਨੇ ਇਸ ਨੌਜਵਾਨ ਨੂੰ ਅਜਿਹੇ ਕੰਮ ਨਾ ਕਰਨ ਲਈ  ਕੰਮ ਨਾ ਕਰਨ ਲਈ ਵਰਜਿਆ ਇਸ ਨੌਜਵਾਨ ਦਾ ਫੁਕਰਾਪਨ ਇਸਨੂੰ ਭਾਰੀ ਪੈ ਗਿਆ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਕਰੀਲ ਪੋਸਟ ਕੀਤੀ ਸੀ ਜਿਸ ਵਿੱਚ ਹਥਿਆਰਾਂ ਦਾ ਪ੍ਰਚਾਰ ਕਰਦਾ ਨਜ਼ਰ ਆਇਆ ਸੀ ਜਿਸ ਕਾਰਨ ਪੁਲਿਸ ਨੇ ਉਸਦੇ ਕਾਰਵਾਈ ਕੀਤੀ ਇਹਨਾਂ ਨੌਜਵਾਨਾਂ ਦਾ ਆਪਣੇ ਪੈਰਾਂ ਤੇ ਖੜਾ ਰਹਿਣਾ ਵੀ ਔਖਾ ਹੋ ਰਿਹਾ ਹੈ

ਹੁਣ ਇਹ ਨੌਜਵਾਨ ਮਾਫੀ ਮੰਗ ਰਹੇ ਹਨ ਦੇਖੋ ਕੀ ਹੈ ਪੂਰਾ ਮਾਮਲਾ