ਬਿਕਰਮ ਮਜੀਠੀਆ ਹੋਏ SIT ਦੇ ਪੇਸ਼ , ਸੁਪਰੀਮ ਕੋਰਟ ਵੱਲੋਂ ਨਿਰਦੇਸ਼

38

 

ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ  SIT ਵੱਲੋਂ ਬੁਲਾਏ ਜਾਨ ਤੇ ਪੇਸ਼ ਹੋਣ ਦੇ ਨਿਰਦੇਸ਼ ਬਾਅਦ ਪੰਜਾਬ ਦੇ ਸਾਬਕਾ ਕੈਬਨਟ ਵਜ਼ੀਰ ਬਿਕਰਮ ਸਿੰਘ ਮਜੀਠੀਆ  ਮਜੀਠੀਆ ਪੇਸ਼ ਹੋਏ lਬਿਕਰਮ ਸਿੰਘ ਮਜੀਠੀਆ ਜੋ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੇ ਸਾਲੇ ਵੀ ਹਨ  ਉਪਰ ਇਹ ਕੇਸ ਚੱਲ ਰਿਹਾ ਹੈ lਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ  ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਹੈ,ਉਹਨਾਂ CM ਪੰਜਾਬ ਦੀਆਂ ਕਾਲੀਆਂ ਐਨਕਾਂ ਤੇ ਵੀ ਤੰਜ ਕਸਿਆ lਉਹ ਬੋਲੇ ਜਮਾਨਤ ਮੇਰੀ ਕੈਂਸਲ ਕਰਾਉਣ, ਇਹਨ੍ਹਾਂ ਦੇ ਵੱਡੀ ਪੱਧਰ ਤੇ ਮਸ਼ੀਨਰੀ ਇਸ ਕੰਮ ਤੇ ਲੱਗੀ ਆ ਔਰ ਤੁਸੀਂ ਹੈਰਾਨ ਹੋ ਕਿ ਕਰੋੜਾਂ ਅਰਬਾਂ ਰੁਪਈਆ ਲੱਖ ਇਕ ਤਰੀਕ ਦਾ ਇਹ ਖਰਚਦੇ ਆ ਮੇਰੀ ਜ਼ਮਾਨਤ ਕੈਂਸਲ ਕਰਾਉਣਾ ਲਈ l ਬਿਕਰਮ ਮਜੀਠੀਆ ਬੋਲੇ ਸਿਆਸੀਕਰਨ ਕਿਸ ਤਰੀਕੇ ਬਿਕਰਮ ਮਜੀਠੀਆ ਨਾਲ ਹੋ ਰਿਹਾ ਤੁਹਾਨੂੰ ਪਤਾ ਮਗਰ ਉਹ ਦੇਸ਼ ਦੀ ਨਿਆਂ ਪ੍ਰਣਾਲੀ ਦਾ ਉਹ ਸਤਿਕਾਰ ਕਰਦੇ ਹਨ