Punjabiਪੰਜਾਬ ਮਿੱਡੂਖੇੜਾ ਕਤਲ ਮਾਮਲਾ: ਅੱਜ 4 ਵਜੇ ਸੁਣਾਇਆ ਜਾਵੇਗਾ ਫ਼ੈਸਲਾ By Sell Aid News - January 27, 2025 21 FacebookWhatsAppTelegramTwitterPinterestCopy URL 27 ਜਨਵਰੀ- ਅੱਜ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿਚ ਮੋਹਾਲੀ ਹਾਈਕੋਰਟ ਵਿਖੇ ਸੁਣਵਾਈ ਹੋਈ, ਜਿਸ ਵਿਚ ਮਿੱਡੂਖੇੜਾ ਦੇ ਵਕੀਲ ਨੇ ਮੁਲਜ਼ਮਾਂ ਲਈ ਫ਼ਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਅਦਾਲਤ ਨੇ ਫਿਲਹਾਲ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਤੇ 4 ਵਜੇ ਫ਼ੈਸਲਾ ਸੁਣਾਇਆ ਜਾਵੇਗਾ।