‘ਮੁੜ ਅਕਾਲੀ ਦਲ ‘ਚ ਜਾਣ ਦੀ ਤਿਆਰੀ ‘ਚ ਅਨਿਲ ਜੋਸ਼ੀ’..ਮੈਡਮ ਸਿੱਧੂ ਦਾ ਵੱਡਾ ਦਾਅਵਾ…

8

Sell-Aid Desk24/7- ਮੈਡਮ ਸਿੱਧੂ ਨੇ ਕਿਹਾ ਹੈ ਕਿ ਅਨਿਲ ਜੋਸ਼ੀ ਮੁੜ ਅਕਾਲੀ ਦਲ ‘ਚ ਜਾਣ ਦੀ ਤਿਆਰੀ ‘ਚ ਹਨ। ‘ਅਨਿਲ ਜੋਸ਼ੀ ਨੇ ਪੈਸੇ ਦੇ ਕੇ ਕਾਂਗਰਸ ਜੁਆਇਨ ਕੀਤੀ ਸੀ। ਉਨ੍ਹਾਂ ਆਖਿਆ ਕਿ ਹੁਣ ਅਨਿਲ ਜੋਸ਼ੀ ਕਾਂਗਰਸ ‘ਚ ਫ੍ਰਸਟ੍ਰੇਟ ਹੋ ਗਏ ਹਨ।