ਪੀਤੇ ਦਿਨੀ ਵਿਧਾਨ ਸਭਾ ਹਲਕਾ ਲੁਧਿਆਣਾ ਦੇ ਅਧੀਨ ਪੈਂਦੇ ਖੇਤਰ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ। ਜਿਨਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਅਤੇ ਸੰਸਕਾਰ ਮੌਕੇ ਜਿੱਥੇ ਆਮ ਆਦਮੀ ਪਾਰਟੀ ਦੇ ਸਮੁੱਚੇ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਅਹੁਦੇਦਾਰ ਅਤੇ ਸਰਪੰਚ ਸਾਹਿਬਾਨ ਪਹੁੰਚੇ ਸਨ ਉੱਤੇ ਹੀ ਅੱਜ ਉਨਾਂ ਦੀਆਂ ਅਸਥੀਆਂ ਪਰਿਵਾਰਕ ਰਿਸ਼ਤੇਦਾਰਕ ਸਾਕ ਸਬੰਧੀਆਂ ਅਤੇ ਮਿੱਤਰ ਭਾਈਚਾਰੇਕ ਵੱਲੋਂ ਉਨਾਂ ਦੇ ਜੱਦੀ ਸ਼ਹਿਰ ਲੁਧਿਆਣਾ ਤੋਂ ਇੱਕ ਕਾਫਲੇ ਦੇ ਰੂਪ ਵਿੱਚ ਇਤਿਹਾਸਿਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਬਣੇ ਸਤਲੁਜ ਦਰਿਆ ਦੇ ਅਸਤਘਾਟ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ ਦੱਸ ਦਈਏ ਕਿ ਉਹਨਾਂ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਮੌਕੇ ਉਹਨਾਂ ਪਰਿਵਾਰਕ ਮੈਂਬਰ ਰਿਸ਼ਤੇਦਾਰ ਅਤੇ ਸਾਖ ਸਬੰਧੀਆਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਦੇ ਵਿੱਚੋਂ ਜਦੋਂ ਅਸਥਕਾਟ ਤੇ ਪਹੁੰਚੇ ਤਾਂ ਬੜੇ ਹੀ ਭਾਵੁਕ ਮਨ ਦੇ ਵਿੱਚ ਉਹਨਾਂ ਨੇ ਜਿੱਥੇ ਰੋਂਦੇ ਹੋਏ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਉੱਥੇ ਹੀ ਭਾਵੁਕ ਹੋ ਕੇ ਵਾਹਿਗੁਰੂ ਦੇ ਚਰਨਾਂ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦੀ ਬਲ ਬਖਸ਼ ਤੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਦੱਸ ਦਈਏ ਕਿ ਉਹਨਾਂ ਦੇ ਨਾਲ ਇਸ ਮੌਕੇ ਇਲਾਕੇ ਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵਿੱਚੋਂ ਕਮਿਕਰ ਸਿੰਘ ਡਾਢੀ ਗੁਰਪ੍ਰੀਤ ਸਿੰਘ ਅਰੋੜਾ ਪਰਮਿੰਦਰ ਸਿੰਘ ਜਿੰਮੀ ਮਨਪ੍ਰੀਤ ਸਿੰਘ ਗਫੂਰ ਮੁਹੰਮਦ ਆਦ ਹਾਜ਼ਰ ਸਨ।













