ਰਵਨੀਤ ਸਿੰਘ ਬਿੱਟੂ ਨੇ ਕਬੂਲ ਕੀਤਾ CM ਭਗਵੰਤ ਮਾਨ ਦਾ ਚੈਲੰਜ

16

Sell-Aid Desk24/7- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਵਨੀਤ ਸਿੰਘ ਬਿੱਟੂ ਨੂੰ ਚੈਲੰਜ ਕੀਤਾ ਸੀ ਕਿ ਉਹ ਕਿਸੇ ਵੀ ਨਿਊਜ ਚੈਨਲ ‘ਤੇ ਉਨ੍ਹਾਂ ਨਾਲ ਡਿਬੇਟ ਕਰ ਲੈਣ, ਜਿਸ ਨੂੰ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਕਬੂਲ ਕਰ ਲਿਆ ਹੈ। ਬਿੱਟੂ ਨੇ ਕਿਹਾ ਕਿ ਜਦੋਂ ਮਰਜ਼ੀ ਬਹਿਸ ਲਈ ਆ ਜਾਓ, ਤੁਹਾਡੀ ਮਰਜ਼ੀ ਦੀ ਥਾਂ ਤੇ ਬਹਿਸ ਕਰਾਂਗੇ। ਦਰਅਸਲ ਫੰਡ ਦੇ ਮੁੱਦੇ ਤੇ ਸੀਐਮ ਮਾਨ ਨੇ ਚੈਲੰਜ ਦਿੱਤਾ ਸੀ।