ਪੰਜਾਬ ਵਿਚ ਵੱਡੇ ਪੱਧਰ ਉਤੇ ਤਬਾਦਲੇ, IAS/PCS ਅਫਸਰ ਬਦਲੇ, ਵੇਖੋ ਪੂਰੀ ਲਿਸਟ…

5

Sell-Aid Desk24/7-ਪੰਜਾਬ ਵਿਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਰਿਪੋਰਟਾਂ ਅਨੁਸਾਰ ਪੰਜਾਬ ਸਰਕਾਰ ਨੇ ਅੱਠ ਅਧਿਕਾਰੀਆਂ, ਜਿਨ੍ਹਾਂ ਵਿੱਚ ਆਈਏਐਸ ਅਤੇ ਪੀਸੀਐਸ ਅਧਿਕਾਰੀ ਸ਼ਾਮਲ ਹਨ, ਨੂੰ ਨਵੇਂ ਅਹੁਦਿਆਂ ਉਤੇ ਤਬਦੀਲ ਕਰ ਦਿੱਤਾ ਹੈ।ਤਬਦੀਲ ਕੀਤੇ ਗਏ ਅਧਿਕਾਰੀਆਂ ਵਿੱਚ ਆਈਏਐਸ ਅਧਿਕਾਰੀ ਤੇਜਵੀਰ ਸਿੰਘ, ਮਨਵੇਸ਼ ਸਿੰਘ ਸਿੱਧੂ, ਅਰੁਣ ਸੇਖੜੀ ਅਤੇ ਹੋਰ ਸ਼ਾਮਲ ਹਨ। ਤਬਦੀਲ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ।