ਸ਼ੰਭੂ ਬਾਰਡਰ ‘ਤੇ ਖੁੱਲਿਆ ਰਸਤਾ…ਪੰਜਾਬ ਤੋਂ ਹਰਿਆਣਾ ਜਾਣ ਲਈ ਰਸਤਾ ਕਲੀਅਰ…ਗੱਡੀਆਂ ਦੀ ਆਵਾਜਾਈ ਸ਼ੁਰੂ

34

ਸ਼ੰਭੂ ਬਾਰਡਰ ‘ਤੇ ਇੱਕ ਪਾਸੇ ਦਾ ਰਸਤਾ ਖੋਲ੍ਹ ਦਿੱਤਾ ਗਿਆ ਹੈ। ਪੰਜਾਬ ਤੋਂ ਹਰਿਆਣਾ ਜਾਣ ਲਈ ਰਸਤਾ ਕਲੀਅਰ ਹੋ ਗਿਆ ਹੈ। ਗੱਡੀਆਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ। DIG ਦਾ ਕਹਿਣਾ ਹੈ ਕਿ ਆਮ ਪਬਲਿਕ ਲਈ ਰਸਤਾ ਖੋਲ੍ਹ ਦਿੱਤਾ ਗਿਆ ਹੈ। ਪੰਜਾਬ ਤੋਂ ਹਰਿਆਣਾ ਤੱਕ ਰੋਡ ਕਲੀਅਰ ਕਰ ਦਿੱਤਾ ਗਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਆਪਣਾ ਸਮਾਨ ਲਿਜਾ ਰਹੇ ਹਨ। ਸਮਾਨ ਲਿਜਾਣ ਦੀ ਕੋਈ ਰੋਕ ਟੋਕ ਨਹੀਂ ਹੈ। ਕਿਸਾਨ ਆਪਣਾ ਸਮਾਨ ਲਿਜਾ ਸਕਦੇ ਹਨ।