
A Get together on Vishkarma Diwas: ਅੱਜ ਵਿਸ਼ਵਕਰਮਾ ਚੌਂਕ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਰਾਜ ਪੱਧਰੀ ਸਮਾਗਮ ਵਿੱਚ ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਧ ਜੀ, ਵਿਧਾਇਕ ਅਸ਼ੋਕ ਪੱਪੀ ਪਰਾਸ਼ਰ ਜੀ, ਵਿਧਾਇਕ ਮਦਨ ਲਾਲ ਬੱਗਾ ਜੀ, ਕੌਂਸਲਰ ਪਰਮਿੰਦਰ ਸਿੰਘ ਸੋਮਾ ਜੀ, ਕੌਂਸਲਰ ਸੋਹਣ ਸਿੰਘ ਗੋਗਾ ਜੀ, ਅਰਸ਼ਦੀਪ ਸਿੰਘ ਬਿੱਲਾ ਜੀ ਸਮੇਤ ਹਾਜ਼ਰ ਹੋਏ। ਸਭ ਨੂੰ ਬਾਬਾ ਵਿਸ਼ਵਕਰਮਾ ਜਯੰਤੀ ਦੀਆਂ ਬਹੁਤ ਬਹੁਤ ਵਧਾਈਆਂ। ਬਾਬਾ ਵਿਸ਼ਵਕਰਮਾ ਜੀ ਸਾਰਿਆਂ ਨੂੰ ਖੁਸ਼ਹਾਲੀ, ਹੁਨਰ ਅਤੇ ਹਰ ਕੋਸ਼ਿਸ਼ ਵਿੱਚ ਸਫਲਤਾ ਬਖਸ਼ਣ। ……. Today attended the State-level celebration of Baba Vishwakarma Ji at Vishwakarma Chowk along with Cabinet Minister S. Tarunpreet Singh Sondh Ji, MLA Ashok Pappi Ji, MLA Madan Lal Bagga Ji, Councillor Parminder Singh Soma Ji, Councillor Sohan Singh Gogga Ji, and Arshdeep Singh Billa Ji. Wishing everyone a very Happy Baba Vishwakarma Jayanti. May Baba Vishwakarma Ji bless all with prosperity, skill, and success in every endeavour.









