Sell Aid News
Hukamnama Sri Harmandir Sahib Ji: ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 26 ਅਪ੍ਰੈਲ 2025
Hukamnama Sri Harmandir Sahib Ji: ਸੋਰਠਿ ਮਹਲਾ ੩ ਦੁਤੁਕੀ ॥ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ...
ਸਰਕਾਰੀ ਨੌਕਰੀਆਂ: ਬੈਂਗਲੁਰੂ ਮੈਟਰੋ ਰੇਲ ਕਾਰਪੋਰੇਸ਼ਨ ਵਿੱਚ 150 ਅਸਾਮੀਆਂ ਲਈ ਭਰਤੀ, ਇੱਥੇ ਪੜ੍ਹੋ ਉਮਰ...
ਮੈਟਰੋ ਰੇਲ ਵਿੱਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਦੇਸ਼ ਵਿੱਚ ਮੈਟਰੋ ਸ਼ਹਿਰਾਂ ਵਿੱਚ ਕੁੱਝ ਹੀ ਸ਼ਹਿਰ ਮੌਜੂਦ ਹਨ ਅਤੇ ਇਹਨਾਂ...
ਬੱਚਿਆਂ ਨੂੰ ਹਰ ਰੋਜ਼ ਇੱਕ ਚਮਚ ਦੇਸੀ ਘਿਓ ਦੇਣ ਨਾਲ ਹੋਣਗੇ ਇਹ ਨਤੀਜੇ
ਕਿਸੇ ਵੀ ਭਾਰਤੀ ਘਰ ਦੀ ਰਸੋਈ ਵਿੱਚ ਤੁਹਾਨੂੰ ਇੱਕ ਚੀਜ਼ ਜ਼ਰੂਰ ਮਿਲੇਗੀ, ਉਹ ਹੈ ਦੇਸੀ ਘਿਓ। ਇਸਦੀ ਵਰਤੋਂ ਰੋਟੀ ‘ਤੇ ਲਗਾਉਣ ਤੋਂ ਲੈ ਕੇ...
ਪੋਤੇ ਨਾਲ ਫਰਾਰ ਹੋਈ ਦਾਦੀ, 52 ਸਾਲ ਦੀ ਉਮਰ ‘ਚ ਕਰਵਾਇਆ ਤੀਜਾ ਵਿਆਹ
ਪਿਆਰ ਕਦੇ ਵੀ, ਕਿਤੇ ਵੀ ਅਤੇ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ਵਿੱਚ ਕੋਈ ਉਮਰ ਹੱਦ ਨਹੀਂ ਹੈ। ਪਰ ਕੀ ਹੁੰਦਾ ਹੈ ਜਦੋਂ...
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ..ਪੰਜਾਬ ਦੇ ਵਿਜੀਲੈਂਸ ਚੀਫ਼ ਨੂੰ ਕੀਤਾ ਸਸਪੈਂਡ
ਘੁਟਾਲੇਬਾਜ਼ਾਂ ਨੂੰ ਬਚਾਉਣ ਵਾਲਿਆਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਦੇ ਵਿਜੀਲੈਂਸ ਚੀਫ਼ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।“ਡਰਾਈਵਿੰਗ ਲਾਇਸੈਂਸ...
ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ; 4.5 ਕਿਲੋ RDX ਸਮੇਤ ਭਾਰੀ ਮਾਤਰਾ ਵਿਚ ਅਸਲਾ...
ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਾਹੋਵਾਲ ਪਿੰਡ ਤੋਂ ਭਾਰੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਇਸ ਸਾਂਝਾ ਆਪ੍ਰੇਸ਼ਨ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਖੇਤਾਂ ਵਿੱਚੋਂ...
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ-ਪਾਕਿਸਤਾਨ ਵਿਚਕਾਰ ਜੰਗ ਦੀ ਭਵਿੱਖਬਾਣੀ!
22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰਾ ਦੇਸ਼ ਗੁੱਸੇ ਅਤੇ ਦੁਖੀ ਹੈ। ਇਸ ਦੇ ਨਾਲ ਹੀ, ਭਾਰਤ...
Bank Holiday Tomorrow: ਕੀ ਕੱਲ 26 ਅਪ੍ਰੈਲ ਨੂੰ ਬੈਂਕ ਬੰਦ ਰਹਿਣਗੇ?
ਅਪ੍ਰੈਲ ਵਿੱਚ, ਦੇਸ਼ ਭਰ ਦੇ ਬੈਂਕ ਤਿਉਹਾਰਾਂ ਅਤੇ ਵਰ੍ਹੇਗੰਢਾਂ ਕਾਰਨ ਕਈ ਮੌਕਿਆਂ ‘ਤੇ ਬੰਦ ਰਹੇ। ਜੇਕਰ ਤੁਸੀਂ ਵੀ ਇਸ ਬਾਰੇ ਉਲਝਣ ਵਿੱਚ ਹੋ ਕਿ...
ਕੀ ਹੈ 65 ਸਾਲ ਪੁਰਾਣੀ ਸਿੰਧੂ ਜਲ ਸੰਧੀ? ਇਸਦਾ ਪਾਕਿਸਤਾਨ ‘ਤੇ ਕਿੰਨਾ ਪ੍ਰਭਾਵ ਪਵੇਗਾ?
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਕਈ ਸਖਤ ਫੈਸਲੇ ਲਏ ਹਨ। ਜਿਨ੍ਹਾਂ ਵਿੱਚੋਂ ਇੱਕ ਫੈਸਲਾ ਸਿੰਧੂ ਜਲ ਸੰਧੀ ਰੱਦ ਕਰਨਾ ਹੈ। 22 ਅਪ੍ਰੈਲ ਨੂੰ...
ਭਾਰਤ ਨੇ ਕਿਉਂ ਬੰਦ ਕੀਤਾ ਅਟਾਰੀ ਬਾਰਡਰ ? ਵਜ੍ਹਾ ਜਾਣ ਸ਼ਾਹਬਾਜ਼ ਦੀ ਉੱਡੇਗੀ ਨੀਂਦ…
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ। ਕੈਬਨਿਟ ਕਮੇਟੀ ਆਨ ਸਕਿਓਰਿਟੀ ਯਾਨੀ ਸੀਸੀਐਸ ਦੀ ਮੀਟਿੰਗ ਤੋਂ ਬਾਅਦ...
















