Home Authors Posts by Sell Aid News

Sell Aid News

Sell Aid News
4788 POSTS 0 COMMENTS

ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਧਮਕੀਆਂ ਤੋਂ ਡਰਦਿਆਂ ਨਿਗਲ ਲਈ ਜਹਿਰ, ਮੌਤ

0
ਨਜ਼ਦੀਕੀ ਪਿੰਡ ਪਾਹੜਾ ਦੇ ਰਹਿਣ ਵਾਲੇ 26 ਸਾਲ ਦੇ ਨੌਜਵਾਨ ਵੱਲੋਂ ਜਹਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ । ਪਰਿਵਾਰ...

ਬਟਾਲਾ ਇੰਪਰੂਵਮੈਂਟ ਟਰੱਸਟ ਦੇ ਨਵ-ਨਿਯੁਕਤ ਟਰੱਸਟੀ ਸੰਨੀ ਮਸੀਹ ਅਤੇ ਡਾ. ਜਗਦੀਸ਼ ਸਿੰਘ ਰਜਾਦਾ ਨੇ...

0
  ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਮੌਜੂਦਗੀ ਵਿੱਚ ਬਟਾਲਾ ਇੰਪਰੂਵਮੈਂਟ ਟਰੱਸਟ ਦੇ ਨਵ-ਨਿਯੁਕਤ ਟਰੱਸਟੀ ਸੰਨੀ...

28 ਫਲਾਈਓਵਰ ਅਤੇ 126 ਪੁਲ, 6 ਘੰਟਿਆਂ ਵਿੱਚ 600 KM ਦਾ ਸਫ਼ਰ, ਬੇਹੱਦ ਖਾਸ...

0
ਯੂਪੀ ਅਤੇ ਦਿੱਲੀ ਵਿਚਕਾਰ ਇੱਕ ਐਕਸਪ੍ਰੈਸਵੇਅ ਬਣਾਇਆ ਜਾ ਰਿਹਾ ਹੈ ਜੋ ਉੱਤਰ ਪ੍ਰਦੇਸ਼ ਦੀ ਵੱਡੀ ਆਬਾਦੀ ਅਤੇ ਅੱਧੀ ਦਿੱਲੀ ਦੀਆਂ ਸਮੱਸਿਆਵਾਂ ਨੂੰ ਹੱਲ ਕਰੇਗਾ।...

ਸਵਾਰੀਆਂ ਨਾਲ ਭਰੀ ਬੱਸ ‘ਚ ਅਚਾਨਕ ਲੱਗੀ ਅੱਗ, ਛਾਲ ਮਾਰ ਕੇ ਭੱਜੇ ਲੋਕ

0
ਬੰਗਲੌਰ ਹਾਈਵੇਅ ‘ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਯਾਤਰੀਆਂ ਨਾਲ ਭਰੀ ਇਕ ਨਿੱਜੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਪਹਿਲਾਂ ਤਾਂ ਖੇੜਸ਼ਿਵਪੁਰ ਨੇੜੇ...

RBI ਨੇ ਰੱਦ ਕੀਤਾ ਇਸ Bank ਦਾ ਲਾਇਸੈਂਸ, ਚੈੱਕ ਕਰੋ ਕਿਤੇ ਤੁਹਾਡਾ ਅਕਾਊਂਟ ਵੀ...

0
ਭਾਰਤੀ ਰਿਜ਼ਰਵ ਬੈਂਕ (RBI) ਨੇ ਬੁੱਧਵਾਰ ਨੂੰ ਅਹਿਮਦਾਬਾਦ ਸਥਿਤ ਕਲਰ ਮਰਚੈਂਟਸ ਕੋ-ਆਪਰੇਟਿਵ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ। ਆਰਬੀਆਈ ਨੇ ਕਿਹਾ ਕਿ ਕਲਰ ਮਰਚੈਂਟਸ...

Weather Alert: ਅੱਜ ਆਵੇਗਾ ਧੂੜ ਭਰਿਆ ਤੂਫ਼ਾਨ! ਅਲਰਟ ਹੋਇਆ ਜਾਰੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ...

0
ਪੰਜਾਬ ਵਿਚ ਮੌਸਮ ਇਕਦਮ ਬਦਲ ਗਿਆ ਹੈ। ਕੱਲ੍ਹ ਸ਼ਾਮ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਨਾਲ ਪਏ ਮੀਂਹ (Weather Alert) ਕਾਰਨ ਪਾਰਾ ਹੇਠਾਂ ਆ ਗਿਆ...

NIA ਵੱਲੋਂ ਕੀਤੀ ਜਾਵੇਗੀ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ...

0
ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਦੀ ਜਾਂਚ ਹੁਣ NIA ਵੱਲੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੰਜਾਬ...

Hukamnama Sri Harmandir Sahib Ji: ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 17 ਅਪ੍ਰੈਲ 2025

0
Hukamnama Sri Harmandir Sahib Ji: ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ...

ਪਤਨੀ ਨੇ ਪਤੀ ‘ਤੇ ਚਾਕੂ ਨਾਲ ਕੀਤੇ 36 ਵਾਰ, ਫਿਰ ਪ੍ਰੇਮੀ ਨੂੰ ਕੀਤੀ ਕਾਲ,...

0
ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਤਨੀ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਦੋ ਦੋਸਤਾਂ ਨਾਲ ਮਿਲ ਕੇ...

18 ਪੰਚਾਇਤਾਂ ਕਾਂਗਰਸ ਅਤੇ ਭਾਜਪਾ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਹੋਈਆਂ ਸ਼ਾਮਲ

0
ਪਠਾਨਕੋਟ ਜ਼ਿਲ੍ਹੇ ਦੇ ਭੋਆ ਵਿਧਾਨ ਸਭਾ ਹਲਕੇ ਦੇ ਲਗਭਗ 18 ਪਿੰਡਾਂ ਦੇ ਸਰਪੰਚ ਅਤੇ ਪੰਚਾਇਤਾਂ ਕਾਂਗਰਸ ਅਤੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ...

Ads

ਤਾਜਾ ਖਬਰ

Follow Us

21,000FansLike
930FollowersFollow
2,010FollowersFollow
3,150SubscribersSubscribe