Punjab Budget 2025: ਪੰਜਾਬ ਸਰਕਾਰ ਵੱਲੋਂ ਬਜਟ ਵਿਚ ਵੱਡੇ ਐਲਾਨ….

109
  1. 2025-26 ਲਈ 2 ਲੱਖ 36 ਹਜ਼ਾਰ 80 ਕਰੋੜ ਦਾ ਬਜਟ
  2. ਖੇਡ ਵਿਭਾਗ ਲਈ 979 ਕਰੋੜ ਰੁਪਏ
  3. ਸਿਹਤ ਵਿਭਾਗ ਲਈ 5,598 ਕਰੋੜ ਦਾ ਬਜਟ
  4. ਨਸ਼ਿਆਂ ਖਿਲਾਫ 150 ਕਰੋੜ ਰੁਪਏ ਦਾ ਬਜਟ
  5. ਪੇਂਡੂ ਵਿਕਾਸ ਦੇ ਲਈ 3,500 ਕਰੋੜ ਰੁਪਏ ਦਾ ਬਜਟ
  6. ਸਿੱਖਿਆ ਵਿਭਾਗ 17,975 ਕਰੋੜ
  7. ਰੰਗਲਾ ਪੰਜਾਬ ਸਕੀਮ ਲਈ 585 ਕਰੋੜ ਦਾ ਬਜਟ
  8. ਸ਼ਹਿਰੀ ਵਿਕਾਸ 5,983 ਕਰੋੜ
  9. ਬਿਜਲੀ ਵਿਭਾਗ 7,614 ਕਰੋੜ
  10. ਉਦਯੋਗ ਤੇ ਵਣਜ ਵਿਭਾਗ 3,426 ਕਰੋੜ
  11. GSDP 8,91,301 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ- ਚੀਮਾ
  12. ਟੈਕਸ ਰੈਵੇਨਿਊ ‘ਚ ਫਰਵਰੀ 2025 ਤੱਕ 14% ਦਾ ਵਾਧਾ
    96 ਹਜ਼ਾਰ 836 ਕਰੋੜ ਰੁਪਏ ਦਾ ਨਿਵੇਸ਼ ਆਇਆ- ਚੀਮਾ
  13. ਪਿੰਡਾਂ ਚ 3000 ਇਨਡੋਰ ਜਿੰਮ ਬਣਾਏ ਜਾਣਗੇ- ਚੀਮਾ
  14. ਹਰ ਪਿੰਡ ‘ਚ ਵਾਲੀਬਾਲ, ਫੁਟਬਾਲ, ਹਾਕੀ, ਕਬੱਡੀ ਲਈ ਸਹੂਲਤਾਂ ਦਿੱਤੀਆਂ ਜਾਣਗੀਆਂ’
  15. ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾਉਣ ਦਾ ਐਲਾਨ
  16. ਹੁਣ 65 ਲੱਖ ਪਰਿਵਾਰਾਂ ਨੂੰ ਮਿਲੇਗੀ ਸਹੂਲਤ
  17. ਪਹਿਲਾਂ 29 ਲੱਖ ਪਰਿਵਾਰਾਂ ਨੂੰ ਮਿਲਦੀ ਸੀ ਸੁਵਿਧਾ
  18. ਪੰਜਾਬ ‘ਚ ਸਾਰੇ ਪਰਿਵਾਰਾਂ ਦੇ ਬਣਾਏ ਜਾਣਗੇ ‘ਸਿਹਤ ਕਾਰਡ’’
  19. ਕਾਰਡ ਨਾਲ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਚ ਮਿਲੇਗਾ ਮੁਫ਼ਤ ਇਲਾਜ
  20. 5 ਤੋਂ ਵਧਾ ਕੇ ₹10 ਲੱਖ ਤੱਕ ਕੈਸ਼ਲੈੱਸ ਇਲਾਜ ਦੀ ਸਹੂਲਤ
  21. ਛੱਪੜਾਂ ਦੀ ਸਫ਼ਾਈ ਅਤੇ ਨਵੀਨੀਕਰਨ ਕਰਾਂਗੇ- ਚੀਮਾ
  22. ‘18,944 KM ਪੇਂਡੂ ਲਿੰਕ ਸੜਕਾਂ ਦਾ ਨਿਰਮਾਣ ਤੇ ਅਪਗ੍ਰੇਡੇਸ਼ਨ ਹੋਵੇਗਾ’
  23. ਰੰਗਲਾ ਪੰਜਾਬ ਸਕੀਮ ਲਈ 585 ਕਰੋੜ ਦਾ ਬਜਟ
  24. 5 ਕਰੋੜ ਰੁਪਏ ਪ੍ਰਤੀ ਹਲਕੇ ਦੀ ਪੇਸ਼ਕਸ਼- ਚੀਮਾ

ਸਿੱਖਿਆ ਬਜਟ ਵਿਚ 12 ਫੀਸਦ ਦਾ ਵਾਧਾ, 17,975 ਕਰੋੜ ਦਾ ਬਜਟ ਰੱਖਿਆ
-425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈੱਸ ’ਚ ਬਦਲਿਆ ਜਾਵੇਗਾ
-ਨਵੀਆਂ ਆਈਟੀਆਈਜ਼ ਖੋਲ੍ਹਣ ਲਈ 33 ਕਰੋੜ ਰੱਖੇ

-ਮੈਡੀਕਲ ਸਿੱਖਿਆ ਲਈ 1336 ਕਰੋੜ ਰੱਖੇ, ਪਿਛਲੇ ਸਾਲ ਨਾਲੋਂ 27 ਫੀਸਦ ਦਾ ਵਾਧਾ
-ਪਬਲਿਕ ਯੂਨੀਵਰਸਿਟੀਆਂ ਲਈ 1650 ਕਰੋੜ ਦਾ ਬਜਟ
-ਗ੍ਰਹਿ ਤੇ ਜੇਲ੍ਹ ਵਿਭਾਗ ਲਈ 11560 ਕਰੋੜ ਰੱਖੇ,12 ਜੇਲ੍ਹਾਂ ’ਚ ਲੱਗਣਗੇ ਜੈਮਰ
-ਡੇਰਾ ਬੱਸੀ, ਖੰਨਾ ਤੇ ਪਾਤੜਾਂ ’ਚ ਨਵੇਂ ਅਦਾਲਤੀ ਕੰਪਲੈਕਸ ਬਣਾਉਣ ਲਈ 132 ਕਰੋੜ ਰੁਪਏ
-ਸਿੰਜਾਈ ਲਈ 3246 ਕਰੋੜ ਰੱਖੇ

  1. ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਲਈ 9992 ਕਰੋੜ ਰੱਖੇ
    ਕੁਦਰਤੀ ਖੇਤੀ ਲਈ 137 ਕਰੋੜ ਰੱਖੇ
    ਸੰਗਰੂਰ ਜ਼ਿਲੇ ਵਿਚ ਸਿੰਜਾਈ ਲਈ 100 ਕਰੋੜ ਰੱਖੇ ਜਿਸ ਨਾਲ ਜ਼ਮੀਨਦੋਜ਼ ਪਾਈਪਾਂ ਪੈਣਗੀਆਂ
    ਪਸ਼ੂ ਪਾਲਣ ਵਿਭਾਗ ਚ ਇਨਡੋਰ ਫੈਸਿਲਿਟੀ ਸ਼ੁਰੂ ਹੋਵੇਗੀ
    ਪਸ਼ੂ ਪਾਲਣ ਵਿਭਾਗ ਲਈ 704 ਕਰੋੜ
    ਗੰਨਾ ਕਿਸਾਨਾਂ ਲਈ 250 ਕਰੋੜ ਰੱਖੇ
    ਜੰਗਲਾਤ ਵਿਭਾਗ ਲਈ 281 ਕਰੋੜ ਰੱਖੇ