Punjab News: ਵੱਡਾ ਹਾਦਸਾ, ਖੇਤਾਂ ਵਿਚ ਪਲਟੀ ਸਕੂਲ ਬੱਸ, ਕਈ ਬੱਚੇ ਜ਼ਖਮੀ…

22

ਮੋਗਾ ਦੇ ਨਿਹਾਲ ਸਿੰਘ ਵਾਲਾ ‘ਚ ਬਿਲਾਸਪੁਰ ਨੇੜੇ ਖੇਤਾਂ ‘ਚ ਸਰਕਾਰੀ ਐਮੀਨੈਂਸ ਸਕੂਲ ਦੀ ਬੱਸ ਪਲਟ ਗਈ। ਬੱਸ ਵਿੱਚ ਕਈ ਬੱਚੇ ਸਵਾਰ ਸਨ ਜਿਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ।