Punjabiਪੰਜਾਬ Punjab News: ਵੱਡਾ ਹਾਦਸਾ, ਖੇਤਾਂ ਵਿਚ ਪਲਟੀ ਸਕੂਲ ਬੱਸ, ਕਈ ਬੱਚੇ ਜ਼ਖਮੀ… By Sell Aid News - March 7, 2025 28 FacebookWhatsAppTelegramTwitterPinterestCopy URL ਮੋਗਾ ਦੇ ਨਿਹਾਲ ਸਿੰਘ ਵਾਲਾ ‘ਚ ਬਿਲਾਸਪੁਰ ਨੇੜੇ ਖੇਤਾਂ ‘ਚ ਸਰਕਾਰੀ ਐਮੀਨੈਂਸ ਸਕੂਲ ਦੀ ਬੱਸ ਪਲਟ ਗਈ। ਬੱਸ ਵਿੱਚ ਕਈ ਬੱਚੇ ਸਵਾਰ ਸਨ ਜਿਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ।