Sell-aid News: ਮਲੇਰਕੋਟਲਾ ’ਚ ਸਬਜ਼ੀਆਂ ਦੀਆਂ ਕੀਮਤਾਂ ’ਚ ਹੋਇਆ ਵਾਧਾ
ਮਲੇਰਕੋਟਲਾ ’ਚ ਹਰੇ ਮਟਰ 400 ਰੁਪਏ ਕਿਲੋ ਹੋ ਗਿਆ ਹੈ। ਜਦਕਿ ਪਾਲਕ ਦੀ ਗੁੱਛੀ ਜੋ ਪਹਿਲਾਂ ਪੰਜ ਰੁਪਏ ਸੀ ਹੁਣ ਚਾਲੀ ਰੁਪਏ ਦੀ ਹੋ ਗਈ ਹੈ। ਇਸ ਤੋਂ ਇਲਾਵਾ ਸ਼ਿਮਲਾ ਮਿਰਚ 100 ਰੁਪਏ ਮਹਿੰਗੀ ਹੋ ਗਈ। ਇਸ ਤੋਂ ਇਲਾਵਾ ਸਬਜ਼ੀਆਂ ਦੀਆਂ ਕੀਮਤਾਂ ਮੀਂਹ ਕਾਰਨ ਵਧ ਗਈਆਂ ਹਨ। ਦੱਸ ਦਈਏ ਕਿ ਸਭ ਤੋਂ ਵੱਧ ਸਬਜ਼ੀ ਮਲੇਰਕੋਟਲਾ ’ਚ ਪੈਦਾ ਹੁੰਦੀ ਹੈ। ਮਲੇਰਕੋਟਲਾ ਤੋਂ ਬਾਹਰਲੇ ਸ਼ਹਿਰਾਂ ਪਿੰਡਾਂ ’ਚ ਇਸ ਤੋਂ ਹੋਰ ਵੀ ਜਿਆਦਾ ਕੀਮਤਾਂ ਹੋਣਗੇ।













