Punjabiਪੰਜਾਬ ਕਿਸਾਨ ਆਗੂਆਂ ‘ਤੇ ਐਕਸ਼ਨ ਸ਼ੁਰੂ…ਸਰਵਨ ਪੰਧੇਰ ਤੇ ਡੱਲੇਵਾਲ ਸਣੇ ਪੁਲਿਸ ਨੇ ਚੁੱਕ ਲਏ ਕਈ ਲੀਡਰ… By Sell Aid News - March 19, 2025 52 FacebookWhatsAppTelegramTwitterPinterestCopy URL ਕਿਸਾਨੀ ਅੰਦੋਲਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਆਗੂਆਂ ‘ਤੇ ਐਕਸ਼ਨ ਸ਼ੁਰੂ ਹੋ ਗਿਆ ਹੈ। ਮੋਹਾਲੀ ‘ਚ ਪੰਜਾਬ ਪੁਲਿਸ ਨੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕਰ ਲਿਆ ਹੈ। ਕਈ ਹੋਰ ਕਿਸਾਨਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ।