ਕਿਸਾਨ ਆਗੂਆਂ ‘ਤੇ ਐਕਸ਼ਨ ਸ਼ੁਰੂ…ਸਰਵਨ ਪੰਧੇਰ ਤੇ ਡੱਲੇਵਾਲ ਸਣੇ ਪੁਲਿਸ ਨੇ ਚੁੱਕ ਲਏ ਕਈ ਲੀਡਰ…

39

ਕਿਸਾਨੀ ਅੰਦੋਲਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਆਗੂਆਂ ‘ਤੇ ਐਕਸ਼ਨ ਸ਼ੁਰੂ ਹੋ ਗਿਆ ਹੈ। ਮੋਹਾਲੀ ‘ਚ ਪੰਜਾਬ ਪੁਲਿਸ ਨੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ  ਨੂੰ ਡਿਟੇਨ ਕਰ ਲਿਆ ਹੈ। ਕਈ ਹੋਰ ਕਿਸਾਨਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ।